Social Sciences, asked by navmehra73, 4 months ago

ਬਿਲਾਲ ਮੁਹੰਮਦ ਦਾ ਕਪੜੇ ਬਣਾਉਣ ਦਾ ਕਾਰਖਾਨਾ ਹੈ। ਬਹੁਤ ਵਧੀਆ ਚਲਦਾ ਹੈ। ਪਰ ਹੁਣ ਉਸ ਕੋਲ ਕਪੜਾ ਬਣਾਉਣ ਲਈ ਕੱਚੇ ਮਾਲ ਦੀ ਘਾਟ ਹੈ ਅਤੇ ਮਸ਼ੀਨਾਂ ਵੀ ਖਰਾਬ ਹੋ ਗਈਆਂ ਹਨ। ਇਸ ਲਈ ਉਸ ਨੇ ਮਜ਼ਦੂਰਾਂ ਨੂੰ ਘਰ ਭੇਜ ਦਿੱਤਾ। ਇਹ ਬੇਰੁਜ਼ਗਾਰੀ ਦੀ ਕਿਹੜੀ ਕਿਸਮ ਹੈ? ​

Answers

Answered by brainlygirl786
1

ਤਕਨੀਕੀ ਬੇਰੁਜਗਾਰੀ

hope it will help u.....

Similar questions