History, asked by gurpindersinghgaggy3, 5 months ago

)
ਰਾਸ਼ਟਰੀ ਅਾਮਦਨ ਦੀ ਪਰਿਭਾਸ ਦਿਓ।​

Answers

Answered by 268326rashandeepkaur
0

Answer:

ਰਾਸ਼ਟਰੀ ਆਮਦਨ ਦਾ ਅਰਥ, ਇੱਕ ਦੇਸ਼ ਦੇ ਨਿਵਾਸੀਆਂ ਨੂੰ ਕਿਸੇ ਖਾਸ ਅੱਵਧੀ ਦੌਰਾਨ ਉਹਨਾਂ ਦੀਆਂ ਉਤਪਾਦਿਕ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਭਾਵ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਕੁੱਲ ਜੋੜ ਤੋਂ ਹੈ।ਰਾਸ਼ਟਰੀ ਉਤਪਾਦ ਰਾਸ਼ਟਰੀ ਆਮਦਨ ਦਾ ਪ੍ਰਤੀਰੂਪ ਹੈ। ਜਦੋਂ ਰਾਸ਼ਟੀ ਉਤਪਾਦ ਨੂੰ ਇੱਕ ਵਰ੍ਹੇ ਦੌਰਾਨ ਅਰਜਿਤ ਸਾਧਨਾਂ ਦੀ ਆਮਦਨ ਭਾਵ ਮਜ਼ਦੂਰੀ, ਲਗਾਨ, ਵਿਆਜ ਅਤੇ ਲਾਭ ਦੇ ਜੋੜ ਵਿੱਚ ਪ੍ਰਗਟ ਕਰਦੇ ਹਾਂ ਤਾਂ ਨੂੰ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਸ ਵਿੱਚ ਵਿਦੇਸ਼ਾਂ ਦੇ ਸ਼ੁੱਧ ਆਮਦਨ ਵੀ ਜੋੜੀ ਜਾਂਦੀ ਹੈ।

Similar questions