India Languages, asked by navneet027, 4 months ago

ਊੜਾ ਅੱਖਰ ਨਾਲ਼ ਕਿਹੜੇ ਨਾਸਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ?

ਬਿੰਦੀ

ਟਿੱਪੀ

ਅੱਧਕ

ਇਹਨਾਂ 'ਚੋਂ ਕੋਈ ਨਹੀਂ​

Answers

Answered by ushajindal2506
5

Answer:

bindi is right answer

go for it

Answered by kumneetkaur
0

Answer:

ਅੱਧਕ- ਉੱਚ, ਉੱਥੇ।

Explanation:

ਊੜਾ ਅੱਖਰ ਨਾਲ ਕੇਵਲ ਤਿੰਨ ਲਗਾਂ ਲੱਗਦੀਆਂ ਹਨ।

ਔਂਕੜ, ਦੁਲੈਂਕੜ, ਹੋੜਾ ।

ਊੜਾ ਅੱਖਰ ਨਾਲ ਕੇਵਲ ਅੱਧਕ ਹੀ ਲਗਦਾ ਹੈ।

Similar questions