Hindi, asked by mandeep01885, 5 months ago

ਆਪਣੇ ਸਹੇਲੀ ਨੂੰ ਪੰਜਾਬ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਦੱਸਦੇ ਹੋਏ ਪੱਤਰ ਲਿਖੋ​

Answers

Answered by Anonymous
19

XYZ ਬਲਾਕ

ਏ ਬੀ ਸੀ ਕਲੋਨੀ

ਨਿਊਯਾਰਕ 12345

ਪਿਆਰੇ ਦੋਸਤ,

ਜਿਵੇ ਕਿ ਅਸੀ ਜਾਣਦੇ ਹਾਂ ਕਿ ਇਨ ਦਿਨਾਂ ਕਿਸਾਨਾ ਦਾ ਸੰਘਰਸ਼ ਚੱਲ ਰਿਹਾ ਹੈ। ਦਿੱਲੀ ਬਾਰਡਰ ਉੱਤੇ ਬੈਠੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਅੱਜ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ। ਆੜਤੀਆਂ ਨੇ ਵੀ ਤੈਅ ਦਿਨਾਂ ਲਈ ਮੰਡੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਕਿਸਾਨਾਂ ਨੇ ਦੇਸ ਭਰ ਵਿਚ ਲੜੀਵਾਰ ਭੁੱਖ ਹੜਤਾਲਾਂ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ ਹੈ, ਇਹ ਦੇਸ ਵਿਆਪੀ ਬੰਦ ਅਤੇ ਇੱਕ ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਕੌਮੀ ਪੱਧਰ ਦਾ ਤੀਜਾ ਐਕਸ਼ਨ ਹੈ। ਕਿਸਾਨਾਂ ਨੂੰ ਲਗਾਤਾਰ ਮੁਲਕ ਵਿਚ ਵਿਰੋਧੀ ਪਾਰਟੀਆਂ, ਟਰੇਡ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ ਅਤੇ ਸਮਾਜ ਦੇ ਦੂਜੇ ਵਰਗਾ ਦਾ ਵੀ ਸਹਿਯੋਗ ਮਿਲ ਰਿਹਾ ਹੈ।

ਤੁਹਾਡਾ ਵਫ਼ਾਦਾਰ,

ਮੋਹਨ

━━━━━━━━━━━━

Answered by Anonymous
3

Similar questions