India Languages, asked by navyasikka, 4 months ago

ਇੱਕ ਪਹਾੜੀ ਘਾਟੀ ਵਿੱਚ ਵਿਸ਼ਾਲ ਜੰਗਲ ਸੀ।ਉਸ ਜੰਗਲ ਵਿੱਚ ਇੱਕ ਸਾਫ਼ ਪਾਣੀ ਦੀ ਵੱਡੀ ਝੀਲ
ਪਰਿਵਾਰ ਦੇ ਨਾਲ ਰਹਿੰਦਾ ਸੀ। ਪਰਿਵਾਰ ਵਿੱਚ ਖਰਗੋਸ਼ ਦਾ ਇੱਕ ਪੁੱਤਰ ਵੀ ਸੀ, ਜਿਸਦਾ ਨਾਂ ਚਿਪੂ ਸੀ।
ਸੀ।ਉੱਥੇ ਜੰਗਲ ਦੇ ਸਾਰੇ ਜਾਨਵਰ ਪਾਣੀ ਪੀਣ ਦੇ ਲਈ ਆਉਂਦੇ ਸਨ। ਝੀਲ ਦੇ ਕੰਢੇ ਇੱਕ ਖਰਗੋਸ਼ ਆਪਣੇ
ਉਹ ਬੜਾ ਸ਼ਰਾਰਤੀ ਸੀ। ਉਹ ਅਕਸਰ ਆਪਣ ਖੁੱਡ ਵਿੱਚੋਂ ਬਾਹਰ ਨਿਕਲ ਕੇ ਇਧਰ ਉਧਰ ਘੁੰਮਦਾ ਰਹਿੰਦਾ.
ਸੀ। ਉਹ ਖਤਰਨਾਕ ਜਾਨਵਰਾਂ ਦਾ ਵੀ ਨਿਡਰਤਾ ਨਾਲ ਸਾਹਮਣਾ ਕਰਨ ਦੇ ਲਈ ਤਿਆਰ ਹੋ ਜਾਂਦਾ ਸੀ।
ਜੰਗਲੀ ਜਾਨਵਰ ਉਸ ਨੂੰ ਮਾਰ ਦੇਵੇਗਾ |ਪਰ ਪੁਆਪਣੇ ਮਾਂ-ਬਾਪ ਦਾ ਕਹਿਣਾ ਨਹੀਂ ਮੰਨਦਾ ਸੀ । ਜਉ
ਉਸ ਦੇ ਮਾਂ-ਬਾਪ ਉਸ ਨੂੰ ਬਹੁਤ ਸਮਝਾਉਂਦੇ ਰਹਿੰਦੇ ਸਨ ਕਿ ਉਹ ਇੰਝ ਨਾ ਕਰੇ। ਕਿਸ ਦਿਨ ਕੋਈ ਖਤਰਨਾਕ
ਹੀ ਮੌਕਾ ਮਿਲਦਾ, ਉਹ ਫੌਰਨ ਆਪਣੇ ਖੁੱਡੇ ਤੋਂ ਬਾਹਰ ਆਉਂਦਾ ਅਤੇ ਝੀਲ ਦੇ ਕੰਢੇ ਖੇਡਣ ਲੱਗਦਾ ਸੀ।
ਇੱਕ ਦਿਨ ਜਦੋਂ ਉਹ ਝੀਲ ਦੇ ਕੰਢੇ ਖੇਲ ਰਿਹਾ ਸੀ, ਤਾਂ ਉਸਦਾ ਸਾਹਮਣਾ ਇੱਕ ਡੱਡੂ ਨਾਲ ਹੋ ਗਿਆ ।
ਉਸਨੇ ਆਪਣੇ ਤੋਂ ਛੋਟੇ ਡੱਡੂ ਨੂੰ ਦੇਖਕ ਖੁਦ ਉੱਤੇ ਮਾਣ ਕੀਤਾ ਅਤੇ ਉਸਦੇ ਕੋਲ ਜਾ ਕੇ ਬੋਲਿਆ “ਕਿ ਤੁਸੀਂ
ਕਹਿਣਾ ਵੱਡਿਆਂ ਦਾ ਮੰਨੋ
11
ਮਾਂ
ਮੇਰੇ ਮਿੱਤਰ ਬਣੇ?
ਡੱਡੂ ਬੋਲਿਆ, “ਹਾਂ ਮੈਂ ਤੁਹਾਡਾ ਮਿੱਤਰ ਜ਼ਰੂਰ ਬਣਾਂਗਾ।ਅੱਜਦੇ ਬਾਅਦ ਅਸੀਂ ਦੋਵੇ ਇਥੇ ਨਾਲ-ਨਾਲ
ਖੇਡਾਂ ਖੇਡਿਆਂ ਕਰਾਂਗੇ।
ਉਸ ਦਿਨ ਦੇ ਬਾਅਦ ਚਿੰਪੂ ਅਤੇ ਡੱਡੂ ਦੋਵੇਂ ਇੱਕਠੇ ਖੇਡਦੇ ਅਤੇ ਇੱਧਰ-ਉਧਰ ਦੀਆਂ ਬਹੁਤ ਸਾਰੀਆਂ
ਗੱਲਾਂ ਕਰਦੇ।ਇੱਕ ਦਿਨ ਦੁਪਿਹਰ ਦਾ ਸਮਾਂ ਸੀ। ਬਹੁਤ ਤੇਜ਼ ਧੁੱਪ ਪੈ ਰਹੀ ਸੀ।ਚਿੰਪੂ ਤੇ ਡੱਡੂ ਦੋਵੇਂ ਝੀਲ ਦੇ
ਕੰਢੇ ਖੇਡ ਰਹੇ ਸੀ। ਧੁੱਪ ਤੋਂ ਤੰਗ ਆ ਕੇ ਡੱਡੂ ਬੋਲਿਆ, “ਦੋਸਤ ਚਿੰਪੂ ! ਬਹੁਤ ਜ਼ਿਆਦਾ ਗਰਮੀ ਹੈ, ਕਿਉਂ
ਨਾ ਅਸੀਂ ਝੀਲ ਦੇ ਠੰਢੇ ਪਾਣੀ ਵਿੱਚ ਇਸ਼ਨਾਨ ਕਰੀਏ ,
summary of this chapter in Punjabi​

Answers

Answered by kumarshanurajshanura
0

Answer:

summary of this chapter in Punjabi

Similar questions