ਹਠਾਂ ਲਿਖੇ ਵਾਕਾਂ ਦ ਲਿਗ ਬਦਲੇ
(ਉ) ਘੜਾ ਘਾਹ ਖਾ ਰਿਹਾ ਸੀ।
(ਅ) ਜਠ ਰੋਟੀ ਖਾ ਰਿਹਾ ਹੈ।
(ਏ) ਸ਼ਾਹ ਦੁਕਾਨ ਤੇ ਬੈਠਾ ਹੈ।
ਹਠਾਂ ਲਿਖੇ ਵਾਕਾਂ ਦੇ ਵਚਨ ਬਦਲ
(ਉ) ਫੁੱਲ ਖਿੜਿਆ ਹੋਇਆ ਸੀ।
(ਅ) ਗਾਂ ਦੁੱਧ ਦਿੰਦੀ ਹੈ।
(ੲ) ਇਲ ਨੇ ਗੀਤ ਗਾਇਆ।
ਹਠਾਂ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ :
(ਉ) ਰੱਬ ਨੂੰ ਮੰਨਣ ਵਾਲਾ
(ਅ) ਖਡਾਂ ਖੇਡਣ ਵਾਲਾ
(ੲ) ਘਲ ਕਰਨ ਵਾਲਾ
ਹੰਕਾਰ ਕੀ ਹੁੰਦਾ ਹੈ ? ਹੰਕਾਰ ਕਰਨ ਦੇ ਨਤੀਜਿਆਂ ਬਾਰੇ ਪੰਜ-ਸੱਤ ਵਾਕਾਂ ਵਿੱਚ ਉੱਤਰ ਦਿਓ।
. ਰੁੱਖਾਂ ਅਤੇ ਜੰਗਲਾਂ ਤੋਂ ਹੋਣ ਵਾਲੇ ਲਾਭ ਕਿਹੜੇ-ਕਿਹੜੇ ਹਨ ? ਪੰਜ ਵਾਕਾਂ ਵਿੱਚ ਉੱਤਰ ਦਿਓ।
Answers
Answered by
1
1.ਘੋੜੀ ਘਾਹ ਖਾ ਰਹੀ ਸੀ।
2.ਜੱਟੀ ਰੋਟੀ ਖਾ ਰਹੀ ਹੈ।
3. ਸਾਹਣੀ ਦੁਕਾਨ ਤੇ ਬੈਠੀ ਹੈ।
1।ਫੁੱਲ ਖਿੜੇ ਹੋਏ ਸਨ।
2 ਗਾਵਾਂ ਦੁੱਧ ਦੀ ਦਿੰਦੀਆ ਹਨ।
3 ਈਲਾਂ ਨੇ ਗੀਤ ਗਾਏ।
1 ਨਾਸਤਕ
2 ਖਿਡਾਰੀ
3 ਘੋਲਕ
Similar questions