Biology, asked by rd735136, 4 months ago

ਸੋਡੀਅਮ ਕਲੋਰਾਈਡ ਦਾ ਰਸਾਇਣਿਕ ਸੂਤਰ​

Answers

Answered by taranpreetkaur60
1

Answer:

ਸੋਡੀਅਮ ਕਲੋਰਾਈਡ ਸਧਾਰਨ ਨਮਕ ਦਾ ਰਸਾਇਣਕ ਨਾਮ ਹੈ। ਜਿਸ ਦਾ ਸੂਤਰ NaCl ਹੈ। ਪਾਣੀ ਵਿੱਚ ਸੋਡੀਅਮ ਕਲੋਰਾਈਡ ਦੇ ਸੰਘਣੇ ਘੋਲ ਨੂੰ ਲੂਣਾ ਪਾਣੀ ਜਾਂ ਬਰਾਈਨ ਆਖਿਆ ਜਾਂਦਾ ਹੈ।

Similar questions