Science, asked by gurrehal6765, 5 months ago

ਡਾਲਟਨ ਦੇ ਪਰਮਾਣੂ ਿਸਧਾਂਤ ਦਾ ਕਿਹੜਾ ਨੁਕਤਾ ਪੁੰਜ ਦੇ ਸੁਰੱਖਿਅਣ ਦੇ ਨਿਯਮ ਦਾ ਨਤੀਜਾ ਹੈ?

Answers

Answered by Anonymous
3

Answer:

ਪੁੰਜ ਸੁਰੱਖਿਅਣ ਦਾ ਨਿਯਮ ਅਨੁਸਾਰ ਕਿਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਨ (ਪੈਦਾ) ਕੀਤਾ ਜਾ ਸਕਦਾ ਹੈ ਅਤੇ ਨਾਂ ਹੀ ਵਿਨਾਸ਼। ਕਿਸੇ ਵੀ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੁੰਜ ਸੁਰੱਖਿਅਤ ਰਹਿੰਦਾ ਹੈ।

Similar questions