Social Sciences, asked by santoshsantosh21115, 2 months ago

ਭਾਰਤ ਵਿੱਚ ਚਕਰਤਾਵਾ ਨੂੰ ਕਿਹੜੇ ਨਾਵਾ ਨਾਲ ਜਾਣਿਆ ਜਾਂਦਾ ਹੈ ਪੰਜਾਬੀ ਚ ਦੇਸੋ​

Answers

Answered by Anonymous
1

Answer:

ਚਾਣਕੇ ਜਾਂ ਚਾਣਕਿਆ (ਇਸ ਅਵਾਜ਼ ਬਾਰੇ pronunciation (ਮਦਦ·ਜਾਣੋ); ਤਕਰੀਬਨ 370–283 ਈਪੂ)[1] ਇੱਕ ਭਾਰਤੀ, ਦਾਰਸ਼ਨਿਕ ਅਤੇ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀ। ਉਹ ਕੌਟਿਲਿਆ ਨਾਮ ਨਾਲ ਵੀ ਪ੍ਰਸਿੱਧ ਹੈ। ਉਸ ਨੇ ਨੰਦਵੰਸ਼ ਦਾ ਨਾਸ਼ ਕਰ ਕੇ ਚੰਦਰਗੁਪਤ ਮੌਰੀਆ ਨੂੰ ਰਾਜਾ ਬਣਾਇਆ। ਉਸ ਦੀ ਰਚਨਾ ਅਰਥ ਸ਼ਾਸਤਰ ਰਾਜਨੀਤੀ ਅਤੇ ਸਮਾਜਕ ਨੀਤੀ ਆਦਿ ਦਾ ਮਹਾਨ ਗ੍ਰੰਥ ਹੈ। ਇਸ ਨੂੰ ਮੌਰੀਆਕਾਲੀਨ ਭਾਰਤੀ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ।

Explanation:

hope it's helpful☺️

Similar questions