Computer Science, asked by jagdevsinghbrar612, 4 months ago

ਟੇਬਲ ਗਰੁੱਪ ਵਿੱਚ ਸਪਲਿੱਟ ਸੈੱਲ ਆਪਸ਼ਨ ਹੰਦੀ ਹੈ।

Answers

Answered by chatgurmeet
1

Answer:

ਸਹੀ ।

ਟੇਬਲ ਗਰੁੱਪ ਵਿੱਚ ਸਪਲਿੱਟ ਸੈੱਲ ਆਪਸ਼ਨ ਹੰਦੀ ਹੈ।

ਇਸ ਦੀ ਵਰਤੋਂ ਟੇਬਲ ਦੇ ਕਿਸੇ ਸੈੱਲ ਨੂੰ ਦੋ ਜਾਂ ਜ਼ਿਆਦਾ ਸੈੱਲਾਂ ਵਿਚ ਵੰਡਣ ਲਈ ਕੀਤੀ ਜਾਂਦੀ ਹੈ। ਇਸ ਨਾਲ ਇਕ ਸੈਲ ਨੂੰ ਕਈ ਰੋਅਜ਼ ਜਾਂ ਕਾਲਮਾਂ ਵਿਚ ਵੰਡਿਆ ਜਾ ਸਕਦਾ ਹੈ।

Similar questions