India Languages, asked by Anonymous, 4 months ago

ਜਦੋ ਸਵੇਰ ਨੂੰ ਮੈ ਉਠਦਾ ਹਾਂ ਤਾ ਇਹੀ ਗੱਲ ਕਹਿਨਾ ਆ ਕੇ
ਅੱਜ ਤੇਨੂੰ ਭੁੱਲ ਜਾਣਾ ਪਰ ਫਿਰ ਮੈ ਇਹੀ ਗੱਲ ਭੁੱਲ ਜਾਨਾ ਹਾਂ​

Answers

Answered by Anonymous
5

ਵਕ਼ਤ ਗਿਆ , ਉਹ ਸੱਜਣ ਗਏ

ਟੁੱਟ ਚੱਲੇ ਸਭ ਸੁਪਨੇ ਯਾਰਾਂ ਦੇ

ਹੁਣ ਕਿਥੇ ਲੱਖੀ ਦਿਲ ਲੱਗਣਾ ਏ

ਉਹ ਦਿਨ ਤੁਰ ਗਏ ਬਹਾਰਾਂ ਦੇ

Similar questions