.........ਨਾਂ ਦਾ ਜੀਵਾਣੂ ਦਹੀ ਜਮਾਉਣ ਵਿੱਚ ਸਹਾਇਤਾ ਕਰਦਾ ਹੈ।
Answers
Answer:
ਕਪਾਹ ਸੰਸਾਰ ਦੀ ਕੁੱਲ ਖੇਤੀਯੋਗ ਜਮੀਨ ਦੇ 3% ਹਿੱਸੇ ਵਿੱਚ ਬੀਜੀ ਜਾਂਦੀ ਹੈ, ਪਰ ਰਸਾਇਣਿਕ ਖਾਦਾਂ ਦੀ ਕੁੱਲ ਖਪਤ ਦਾ 25% ਹਿੱਸਾ ਇਕੱਲੀ ਕਪਾਹ ਦੀ ਖੇਤੀ ਦੇ ਹੀ ਲੇਖੇ ਲੱਗ ਜਾਂਦਾ ਹੈ । ਕਪਾਹ ਦੀ ਵਧੀਆ ਉਪਜ ਪੈਸਟੀਸਾਈਡ ਤੋਂ ਬਿਨਾ ਲੈਣਾ ਬਹੁਤ ਮੁਸਕਿਲ ਹੈ । ਜਿਹਡ਼ੀਆਂ ਪੈਸਟੀਸਾਈਡ ਖਾਧ ਪਦਾਰਥਾਂ ਤੇ ਵਿਵਰਜਿਤ ਹਨ ਉਹਨਾਂ ਦੀ ਵਰਤੋਂ ਕਪਾਹ ਤੇ ਕੀਤੀ ਜਾਂਦੀ ਹੈ । ਵਿਕਸਿਤ ਦੇਸਾਂ ਵਿੱਚ ਕਪਾਹ ਨੂੰ ਮਸੀਨਾਂ ਦੁਆਰਾ ਚੁਗਿਆ ਜਾਂਦਾ ਹੈ । ਚੁਗਾਈ ਮਸੀਨਾਂ ਦੁਆਰਾ ਹੋਣ ਕਾਰਨ ਨਦੀਨਾਂ ਦੀ ਰੋਕਥਾਮ ਹੋਰ ਵੀ ਜਰੂਰੀ ਹੋ ਜਾਦੀ ਹੈ । ਨਦੀਨਾਂ ਨੂੰ ਪੂਰਨ ਤੌਰ ਤੇ ਖਤਮ ਕਰਨ ਲਈ ਪੈਸਟੀਸਾਈਡ ਦੀ ਵਰਤੋਂ ਹੋਰ ਵੀ ਜਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ। ਕਪਾਹ ਤੋਂ ਬਾਅਦ ਧਾਗਾ ਤਿਆਰ ਕਰਨ, ਮਸੀਨਾਂ ਦੁਆਰਾ ਕੱਪਡ਼ਾ ਬਣਾਉਣ ,ਕੱਪਡ਼ਿਆ ਦੀ ਰੰਗਾਈ ਤੋਂ ਤਿਆਰੀ ਕਰਨ ਤੱਕ ਬਹੁਤ ਸਾਰੀਆਂ ਰਸਾਇਣਾ ਵਿਚੋਂ ਲੰਘਣਾ ਪੈਂਦਾ ਹੈ । ਜਦੋਂ ਤੱਕ ਕੱਪਡ਼ੇ ਸਾਡੇ ਘਰਾਂ ਤੱਕ ਪਹੁੰਚਦੇ ਹਨ ਓਦੋਂ ਤੱਕ ਉਹਨਾਂ ਵਿੱਚ ਫਾਰਮੈਲਡੀਹਾਈਟ ਵਰਗੇ ਕਈ ਜਹਿਰੀਲੇ ਤੱਤ ਮਿਲ ਚੁੱਕੇ ਹੁੰਦੇ ਹਨ ਜੋ ਮਨੁੱਖੀ ਸਰੀਰ ਲਈ ਬਹੁਤ ਘਾਤਕ ਹਨ ।
ਪੈਸਟੀਸਾਈਡ ਦਵਾਈਆਂ ਦੀ ਵਰਤੋਂ ਤੋਂ ਬਿਨਾ ਕੁਦਰਤੀ ਤੌਰ ਤੇ ਉਗਾਈ ਕਪਾਹ ਨੂੰ ਗਰੀਨ, ਇੰਨਵਾਇਰਮੈਂਟ ਫਰੈਂਡਲੀ, ਬਾਇਓਡਾਇਨਾਮਿਕ ਆਦਿ ਨਾਮ ਨਾਲ਼ ਪੁਕਾਰਿਆ ਜਾਂਦਾ ਹੈ ।