Math, asked by yuvrajsinghnehal65, 5 months ago

ਜਾਗੋ ਲੇਖ ਵਿਚ ਵਿਆਹ ਕਿਸ ਦਾ ਸੀ?​

Answers

Answered by kandlakuntamary
0

Step-by-step explanation:

“ਰਸਮ ਰਿਵਾਜ ਵਿੱਚ ਤਰ੍ਹਾਂ-ਤਰ੍ਹਾਂ ਦੇ ਕਰਮ ਕਾਂਡ ਹੁੰਦੇ ਹਨ, ਜਿਵੇ:- ਕਿਸੇ ਕਾਰਜ ਨੂੰ ਲੋਕਾਂ ਵੱਲੋਂ ਨਿਰਧਾਰਿਤ ਵਿਧੀ ਅਨੁਸਾਰ ਨਿਭਾਉਣਾ ਰਸਮ ਅਖਵਾਉਂਦਾ ਹੈ। ਇਉਂ ਰਸਮ ਜਦੋਂ ਵਾਰ-ਵਾਰ ਨਿਭਾਉਣ ਨਾਲ ਰੂੜ੍ਹ ਹੋ ਜਾਂਦੀ ਹੈ, ਉਸ ਨੂੰ ਰਿਵਾਜ ਕਿਹਾ ਜਾਂਦਾ ਹੈ।”[1] ਵਿਆਹ ਸੰਬੰਧੀ ਰਸਮਾਂ: ਵਿਆਹ ਇੱਕ ਪੜ੍ਹਾਅ ਹੈ। ਜਿਸ ਵਿੱਚ ਅਨੇਕਾਂ ਰਸਮਾਂ ਦਾ ਪਾਲਣ ਕੀਤਾ ਜਾਂਦਾ ਹੈ।

Similar questions