ਜਰੂਰੀ ਤਾਂ ਨਹੀ ਹੁੰਦਾ ਹਰ ਕੁੜੀ ਬੇਵਫ਼ਾ ਹੋਵੇ
ਓਹਦੀ ਮਜਬੂਰੀ ਵੀ ਤਾਂ ਹੋ ਸਕਦੀ
ਤੂੰ ਤਾਂ ਬੜੀ ਛੇਤੀ ਕਹਿ ਤਾ ਓਹਨੂੰ ਕਿ ਤੂੰ ਵੀ ਹੋਰਾਂ ਵਰਗੀ ਨਿਕਲੀ ਏ
ਸੋਚ ਕੇ ਤਾਂ ਦੇਖ ਕੀ ਓਹਦੇ ਤੇ ਕੀ ਬੀਤੀ ਹੋਊ
ਜਿਹੜੀ ਹਜੇ ਵੀ ਤੈਨੂੰ ਤੇ ਸਿਰਫ਼ ਤੈਨੂੰ ਹੀ ਪਿਆਰ ਕਰਦੀ ਏ
ਪਰ ਜਤਾ ਵੀ ਨੀ ਸਕਦੀ ਏ
ਇਕ ਵਾਰ ਰੱਖ ਕੇ ਤਾਂ ਦੇਖ ਖੁਦ ਨੂੰ ਓਹਦੀ ਜਗ੍ਹਾ
ਫੇਰ ਪਤਾ ਲੱਗੂ , ਰੋਜ ਕਿੰਨੇ ਦੁੱਖ ਜਰਦੀ ਆ ਓਹ ਤੇਰੀ ਵਜਾਹ
ਰੋਜ ਕਿੰਨੇ ਦੁੱਖ ਜਰਦੀ ਆ ਓਹ ਤੇਰੀ ਵਜਾਹ
by ____ਬਰਾੜ ਸਾਬ_____
Answers
Answered by
0
Answer:

Similar questions
Math,
1 month ago
Science,
1 month ago
Computer Science,
3 months ago
Social Sciences,
3 months ago
Social Sciences,
9 months ago
Biology,
9 months ago