India Languages, asked by sunidhiraj94, 3 months ago

। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਸ਼ਬਦਾਂ ਵਿੱਚ ਦਿਓ।
(ਉ) ਘੋਟਣਾ' ਕੀ ਹੁੰਦਾ ਹੈ ?​

Answers

Answered by Manjotmaan455
2

Answer:

ਘੋਟਣਾ ਨਿੰਮ ਦੀ ਲੱਕੜ ਦਾ ਬਣਿਆ ਹੁੰਦਾ ਹੈ। ਸ਼ਹਿਰੀ ਖੇਤਰਾਂ ਵਿੱਚ ਤਾਂ ਇਸ ਦੀ ਜਗ੍ਹਾ ਮਿਕਸੀ / ਗਰੈਂਡਰ ਨੇ ਲੈ ਲਈ ਹੈ, ਪਰੰਤੂ ਪਿੰਡਾਂ ਵਿੱਚ

ਦਾਲ/ ਸਬਜ਼ੀ ਬਣਾਉਣ ਸਮੇਂ ਮਿਰਚ ਮਸਾਲਾ ਰਗੜਨ ਲਈ ਅਤੇ ਚਟਣੀ ਆਦਿ ਬਣਾਉਣ

ਲਈ ਕੁੰਡੇ - ਘੋਟਣੇ ਦੀ ਵਰਤੋਂ ਕੀਤੀ ਜਾਂਦੀ ਹੈ। ਕੁੰਡਾ ਘੋਟਣੇ ਦਾ ਸਾਥੀ ਹੁੰਦਾ ਹੈ।

Hope it helps you

Attachments:
Similar questions