Sociology, asked by llDiplomaticGuyll, 4 months ago

ਸੇਖ ਫ਼ਰੀਦ ਜੀ ਕਿਸ ਸੂਫ਼ੀ ਫਿਰਕੇ ਨਾਲ ਸੰਬੰਧਿਤ ਸਨ​

Answers

Answered by priyarawat800
1

Answer:

ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر‎ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید‎) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ

ਫ਼ਰੀਦੁਦੀਨ ਮਸਊਦ ਗੰਜਸ਼ਕਰ (ਸ਼ਕਰਗੰਜ)گنجِ شکر ਗੰਜ-ਏ-ਸ਼ਕਰ

شیخ العالم ਸ਼ੇਖ਼-ਉਲ-ਆਲਮਜਨਮ1173/569ਹਿਜ਼ਰੀ

ਪਿੰਡ ਖੋਤਵਾਲ਼, ਜ਼ਿਲ੍ਹਾ ਮੁਲਤਾਨ, ਪੰਜਾਬਮੌਤ1266/1280

ਪਾਕਪਟਨ, ਪੰਜਾਬਮਾਨ-ਸਨਮਾਨਇਸਲਾਮ, ਖ਼ਾਸਕਰ ਚਿਸ਼ਤੀ ਸੂਫ਼ੀ ਸੰਪਰਦਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਰਚਨਾ ਸ਼ਾਮਲ ਕੀਤੀ ਗਈ ਹੈ।ਪ੍ਰਭਾਵਿਤ-ਹੋਏਖਵਾਜਾ ਕੁਤਬਦੀਨ ਬਖ਼ਤਿਆਰ ਕਾਕੀਪ੍ਰਭਾਵਿਤ-ਕੀਤਾਸੇਖ ਨਿਜ਼ਾਮੁੱਦ-ਦੀਨ ਔਲੀਆ, ਜਾਮਾਲੁੱਦੀਨ ਹਾਂਸਵੀ, ਅਲਾਉੱਦੀਨ ਸਬੀਰ ਕਲਿਆਰੀ ਅਤੇ ਹੋਰ ਬਹੁਤ।

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥

ਹੇ ਫਰੀਦ, (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤੇ ਹਨ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।

ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥38॥

ਵਾਹਿਗੁਰੂ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥38॥

— ਸਲੋਕ ਭਗਤ ਫ਼ਰੀਦ, ਗੁਰੂ ਗ੍ਰੰਥ ਸਾਹਿਬ, ਅੰਗ 1379

Similar questions