Social Sciences, asked by bhagatkishori04, 3 months ago

ਮੇਰਠ ਵਿੱਚ ਕੰਨਿਆ ਵਿਸ਼ਵ ਵਿਦਿਆਲਿਆ
ਸਥਾਪਨਾ ਕਿਸ ਦੁਆਰਾ ਕੀਤੀ ਗਈ ਤੇ​

Answers

Answered by rimpa0227
0

Answer:

ਸੰਸਾਰ ਵਪਾਰ ਜਥੇਬੰਦੀ ਸੰਸਾਰ ਭਰ ਦੀ ਸਾਂਝੀ ਮੁਦਰਾਈ ਜਥੇਬੰਦੀ ਹੈ। ਇਸ ਦੇ 160 ਮੈਂਬਰ ਦੇਸ਼ ਹਨ। ਇਹ ਜਥੇਬੰਦੀ ਕੌਮਾਂਤਰੀ ਵਪਾਰ ਦੇ ਨਿਯਮ ਨਿਰਧਾਰਤ ਕਰਦੀ ਹੈ ਅਤੇ ਲੋੜ ਪੈਣ ਤੇ ਸਮੇਂ-ਸਮੇਂ ਨਿਯਮਾਂ ਵਿੱਚ ਫੇਰਬਦਲ ਕਰਦੀ ਹੈ। ਇਸ ਸਥਾਪਨਾ 1 ਜਨਵਰੀ 1995 ਨੂੰ ਕੀਤੀ ਗਈ। ਡਬਲਿਊ ਟੀ ਓ(WTO) ਇਹ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਕਿ ਕੌਮਾਤਰੀ ਵਪਾਰ ਨੂੰ ਦਲੇਰ ਬਣਾਉਣ ਤੇ ਉਸ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਹੈ। ਇਹ ਸੰਸਥਾ 1 ਜਨਵਰੀ 1995 ਵਿੱਚ ਹੌਂਦ ਵਿੱਚ ਆਈ ਅਤੇ ਇਹ ਗੈਟ ਸਮਝੌਤੇ ਦੀ ਉਤਰਾਧਿਕਾਰੀ ਸੰਸਥਾ ਹੈ।

Similar questions