Hindi, asked by ushajindal81, 5 months ago

ਆਪਣੇ ਮਿੱਤਰ ਸਹੇਲੀ ਦੇ ਮਾਤਾ ਜੀ ਦੇ ਦਿਹਾਂਤ
ਅਫਸੋਸ ਪੱਤਰ ਇਥੇ​

Answers

Answered by adprasad
3

Explanation:

ਦਾਸਤਾਨ-ਏ-ਸ਼ਹਾਦਤ: “ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ”

ਚਮਕੌਰ ਸਾਹਿਬ ਦਾ ਕਿਲ੍ਹਾ ਛੱਡਦੇ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨੂੰ ਭੁਲੇਖਾ ਪਾਉਣ ਦੇ ਲਈ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਲਗਾ ਦਿੱਤੀ।ਭਾਈ ਸੰਗਤ ਸਿੰਘ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਮਿਲਦਾ ਸੀ ਸੋ ਸਿੰਘਾਂ ਨੇ ਯੋਜਨਾ ਬਣਾਈ ਕਿ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਲਗਾ ਕਿ ਕਿਲ੍ਹੇ ਦੇ ਉੱਪਰ ਖੜਾ ਕੀਤਾ ਜਾਵੇ ਤਾਂ ਜੋ ਮੁਗਲਾਂ ਦਾ ਧਿਆਨ ਕਿਲ੍ਹੇ ਵੱਲ ਰਹੇ।

Similar questions