ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-
ਪਹਿਲੀ ਮਾਤਾ ਲੱਛਮੀ ਦੇਵੀ
ਜਿਸਨੇ ਜਣਕੇ ਅਕਲ ਸਿਖਾਈ
ਪੜ੍ਹ-ਪੜ੍ਹ ਜੋਬਨ ਮਾਣ ਜਵਾਨੀ
ਉਮਰਾਂ ਛੱਤੀ ਸਾਲ ਹੰਢਾਈ
ਉਸੇ ਦੀਆਂ ਅਸੀਸਾਂ ਲੈ ਲੈ
ਭਲਿਆਂ ਲੋਕਾਂ ਦੀ ਪਾਈ
ਰੱਜ ਕੇ ਸੇਵਾ ਕਰਾਂ ਉਸਦੀ
ਮਨੁੱਖਤਾ ਜਿਸ ਪਾਸੋਂ ਆਈ
1) ਕਵੀ ਕਿਸ ਨੂੰ ਆਪਣੀ ਪਹਿਲੀ ਮਾਤਾ ਕਹਿੰਦਾ ਹੈ?
ਉ) ਮਾਂ ਨੂੰ
ਅ) ਜਨਮਦਾਤੀ ਨੂੰ
ੲ) ਲੱਛਮੀ ਦੇਵੀ
ਸ) ਪੰਜਾਬੀ ਮਾਂ ਬੋਲੀ ਨੂੰ
2) ਕਵੀ ਨੂੰ ਅਕਲ ਕਿਸਨੇ ਸਿਖਾਈ?
ੳ) ਪੰਜਾਬੀ ਮਾਂ ਬੋਲੀ ਅ) ਮਾਂ ਨੇ
ਏ) ਲੋਕਾਂ ਨੇ
ਸ) ਜਨਮਦਾਤੀ ਮਾਂ ਨੇ
3) ਮਾਂ ਦੀਆਂ ਅਸੀਸਾਂ ਲੈ ਕੇ ਕਵੀ ਨੂੰ ਕੀ ਪ੍ਰਾਪਤ ਹੋਇਆ ਹੈ?
ਉ) ਅਸੀਸਾਂ
ਅ) ਚੰਗੇ ਲੋਕਾਂ ਦਾ ਸਾਥ ਬ) ਭਲੇ ਲੋਕਾਂ ਦਾ ਸਾਥ ਮ ਚੰਗੇ ਅਤੇ ਭਲੇ ਲੋਕਾਂ ਦਾ ਸਾਥ
4) ਕਵੀ ਨੇ ਆਪਣੀ ਮਾਂ ਦੀ ਸਹਾਇਤਾ ਨਾਲ ਕਿੰਨੋ ਸਾਲ ਗੁਜਾਰੇ?
ਉ) ਪੰਝੀ ਸਾਲ
ਅ) ਛੱਤੀ ਸਾਲ
ੲ) ਅਠੱਤੀ ਸਾਲ
ਸ) ਇਹਨਾਂ ਵਿੱਚੋ ਕੋਈ ਵੀ ਨਹੀਂ
5) ਮਾਂ ਦੀ ਚੰਗੀ ਸਿੱਖਿਆ ਅਤੇ ਨੇਕ ਨੀਤੀ ਨੇ ਲੇਖਕ ਨੂੰ ਕਿਹੜੀ ਜਾਚ ਸਿਖਾਈ ?
ੳ) ਮਨੁੱਖਤਾ ਦੀ
ਅ) ਮਨੁੱਖਤਾ ਦਾ ਦਰਦ ਪਛਾਨਣ ਦੀ
ਏ) ਚੰਗੀ ਜ਼ਿੰਦਗੀ ਜਿਊਣ ਦੀ
ਸ) ੳ ਅਤੇ ਅ ਦੋਵੇਂ
Answers
Answer:
Read the following poem and answer the following questions:-
First Mother Lakshmi Devi
who taught wisdom by birth
Read-On Job-Hon'y Youth
Age: 66 years
Take his blessings
Good people's pie
Serve him with a good reputation
Humanity from which
1) What is the poet called his first mother?
a) Mother
b) Birth
c) Lakshmi Devi
d) Punjabi mother tongue
2) Who taught the poet wisdom?
a) Punjabi mother tongue b) Mother
a) People
d) Mother of birth
3) What has the poet received with the blessings of his mother?
a) Blessings
b) The company of good people b) Good people and good people
4) How many years did the poet spend with the help of his mother?
a) Twenty-five years
b) 66 years
c) Eighteen years
d) None of them
5) What is the teaching of the author by the good education of mother and the good policy?
a) Humanity
b) The pain of humanity
a) To lead a good life
d) Both A and B
Answer:
Explanation:
Explanation: