ਰਣਜੀਤ ਸਿੰਘ ਨਾ ਵਾਹਿਗੁਰੂ ਕੇ ਕੌਨ ਪੱਕਤੀ ਬੋਕੇ
Answers
Explanation:
ਸਿਮਰਨ-ਇਹ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹਨ ਯਾਦ, ਚੇਤਾ, ਚਿੰਤਨ ਅਤੇ ਅਰਾਧਨਾ। ਜਿਵੇਂ ਮਾਂ ਬਚਿਆਂ ਨੂੰ ਯਾਦ ਕਰਦੀ ਤੇ ਕੂੰਜਾਂ ਸੈਕੜੇ ਕੋਹ ਦੂਰ ਉਡਦੀਆਂ ਵੀ ਆਪਣੇ ਬਚਿਆਂ ਨੂੰ ਯਾਦ ਕਰਦੀਆਂ (ਸਿਮਰਦੀਆਂ) ਹਨ-ਊਡੇ ਊਡਿ ਆਵਹਿ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ॥ ਤਿਨਿ ਕਵਣੁ ਖੁਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨ ਕਰਿਆ॥(੧੦) ਨਾਮ ਸਿਮਰਨ ਕਿਵੇਂ ਕਰਨਾ ਹੈ? ਇਸ ਬਾਰੇ ਬੁਹਤ ਭਲੇਖੇ ਪਾਏ ਗਏ ਹਨ ਜਿਵੇਂ ਮਾਲਾ ਫੇਰ ਕੇ, ਗਿਣਤੀ-ਮਿਣਤੀ ਕਰਕੇ, ਚੌਂਕੜਾ ਮਾਰਕੇ, ਅੱਖਾਂ ਮੀਟ ਕੇ, ਬਾਰ ਬਾਰ ਕਿਸੇ ਸ਼ਬਦ ਦਾ ਰਟਨ ਕਰਕੇ, ਤੜਕੇ ਉੱਠ ਕੇ, ਕਿਸੇ ਸੰਤ ਸਾਧ ਜਾਂ ਜਥੇ ਦੀ ਦੱਸੀ ਵਿਧੀ ਦੁਆਰਾ ਆਦਿਕ। ਪਰ ਗੁਰੂ ਜੀ ਉਪ੍ਰੋਕਤ ਸਭ ਵਿਧੀਆਂ ਦਾ ਖੰਡਨ ਕਰਦੇ ਹੋਏ ਸਿੱਧਾ ਸਾਧਾ ਗੁਰਮਤਿ ਮਾਰਗ ਦਰਸਾਉਂਦੇ ਹਨ-ਊਠਤ ਬੈਠਤ ਸੋਵਤ ਨਾਮੁ॥ ਕਹੁ ਨਾਨਕ ਜਨ ਕੈ ਸਦ ਕਾਮ॥(੨੮੬) ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ ਹਰੇ ਹਰਿ ਗਾਈਐ॥(੩੮੬) ਗੁਰਬਾਣੀ ਵਿੱਚ ਰਸਨਾ ਨੂੰ ਹੀ ਮਾਲਾ ਕਿਹਾ ਗਿਆ ਹੈ-ਕਬੀਰ ਮੇਰੀ ਸਿਮਰਨੀ ਰਸਨਾ ਊਪਰ ਰਾਮੁ॥(੧੩੬੪) ਹਰਿ ਹਰਿ ਅਖਰ ਦੁਇ ਇਹ ਮਾਲਾ॥(੩੮੮)
ਸਿੱਖੀ ਦੇ ਮੂਲ ਉਪਦੇਸ਼ ਵਿੱਚ ਜੋ ਅਕਾਲ ਪੁਰਖ ਦੇ ਗੁਣ ਦੱਸੇ ਹਨ, ਉਨ੍ਹਾਂ ਨੂੰ ਬਾਰ ਬਾਰ ਵਿਚਾਰ ਅਤੇ ਧਾਰ ਕੇ ਸਫਲ ਜੀਵਨ ਜੀਣਾ ਹੀ ਨਾਮ-ਸਿਮਰਨ ਹੈ। ਇਸ ਬਾਰੇ ਗੁਰਬਾਣੀ ਵਿੱਚ ਬਹੁਤ ਮਿਸਾਲਾਂ ਮਿਲਦੀਆਂ ਹਨ ਜਿਵੇਂ ਭਗਤ ਨਾਮਦੇਵ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਬਾਦ ਹੈ ਕਿ ਨਾਮਿਆਂ ਕਦੇ ਰੱਬ ਦਾ ਨਾਮ ਵੀ ਜਪ ਲਿਆ ਕਰ ਕਿ ਇਕੱਲੇ ਅਮਰੇ ਹੀ ਰੰਗਦਾ ਰਹੇਂਗਾ-ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ਤਾਂ ਭਗਤ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ ਹਨ-ਨਾਮਾ ਕਹਿ ਤਿਲੋਚਨਾ ਮੁਖਿ ਤੇ ਰਾਮੁ ਸੰਮਾਲਿ॥ ਹਾਥ ਪਾਉਂ ਕਰਿ ਕਾਮ ਸਭੁ ਚੀਤੁ ਨਿਰੰਜਨ ਨਾਲਿ॥(੩੭੫) ਇਸੇ ਤਰ੍ਹਾਂ ਭਗਤ ਨਾਮਦੇਵ ਜੀ ਹੋਰ ਵੀ ਉਦਾਹਰਣਾਂ ਦਿੰਦੇ ਹਨ ਕਿ ਨਾਮ-ਸਿਮਰਨ ਕਿਵੇਂ ਕਰਨਾ ਹੈ-ਆਨੀਲੇ ਕਾਗਦੁ ਕਾਟੀ ਲੇ ਗੂਡੀ ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉਂ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥੧॥ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥1॥ ਰਹਾਉ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥ ਹਸਤਿ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥2॥ ਮੰਦਰ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਬਛੁਰਾ ਰਾਖੀਅਲੇ॥੩॥ ਕਹਿਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥੪॥੧॥(੯੭੨) ਉਪ੍ਰੋਕਤ ਸ਼ਬਦ ਵਿੱਚ ਸਿਮਰਨ ਦੀਆਂ ਪੰਜ ਉਦਾਹਰਣਾਂ। ਪਹਿਲੀ-ਸੰਸਾਰੀ ਕਾਰ ਵਿਹਾਰ ਕਰਦੇ ਸਮੇਂ ਜਿਵੇਂ ਬੱਚਿਆਂ ਦਾ ਮਨ ਪਤੰਗ ਵੱਲ। ਦੂਜੀ-ਸੁਨਾਰ ਦਾ ਘਾੜਤ ਵੱਲ। ਤੀਜੀ-ਕੁੜੀਆਂ ਦਾ ਪਾਣੀ ਦੀਆਂ ਗਾਗਰਾਂ ਵੱਲ।ਚੌਥੀ-ਗਊ ਦਾ ਵੱਛੇ ਵੱਲ ਅਤੇ ਪੰਜਵੀਂ-ਮਾਂ ਦਾ ਪੰਗੂੜੇ ਪਏ ਬੱਚੇ ਵੱਲ ਹੁੰਦੈ ਇਵੇਂ ਹੀ ਸਾਡਾ ਮਨ ਵੀ ਪ੍ਰਮਾਤਮਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ।
ਜਿਵੇਂ ਬੱਚੇ ਦੇ ਹਿਰਦੇ ਵਿੱਚ ਭੋਲੇ ਭਾਇ ਮਾਤਾ ਪਿਤਾ ਦਾ ਪਿਆਰ ਹੁੰਦਾ ਹੈ। ਉਹ ਚਤਰਾਈਆਂ ਛੱਡ, ਆਪਣਾ ਪਿਆਰ ਪ੍ਰਗਟ ਕਰਨ ਦਾ ਯਤਨ ਨਹੀਂ ਕਰਦਾ ਤਿਵੇਂ ਹੀ ਪ੍ਰਮਾਤਮਾਂ ਨਾਲ ਦਿਲੀ ਪਿਆਰ ਹੋਣਾ ਚਾਹੀਦਾ ਹੈ-ਰੇ ਜਨ ਮਨੁ ਮਾਧਉ ਸਿਉਂ ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ॥(੩੨੪) ਬੱਚੇ ਦੇ ਸਾਰੇ ਦੁੱਖਾਂ ਰੋਗਾਂ ਦੀ ਦਾਰੂ ਅਤੇ ਸੁੱਖਾਂ ਖੁਸ਼ੀਆਂ ਦਾ ਖ਼ਜਾਨਾ "ਮਾਂ" ਹੈ। ਇਸ ਲਈ ਉਹ ਮਾਂ ਨੂੰ ਹੀ ਪਿਆਰ ਕਰਦੈ ਜੇ ਵਿਛੁੜ ਜਾਵੇ ਤਾਂ ਮਾਂ ਨੂੰ ਮਿਲਣ ਲਈ ਵਿਲਕਦੈ, ਹੋਰ ਕੁੱਝ ਵੀ ਉਸ ਨੂੰ ਪ੍ਰਵਾਨ ਨਹੀਂ ਕਿਉਂਕਿ ਇੱਕ ਮਾਂ ਮਿਲ ਜਾਣ ਨਾਲ, ਉਸ ਨੂੰ ਸਭ ਕੁੱਝ ਪ੍ਰਾਪਤ ਹੋ ਜਾਂਦਾ ਹੈ। ਇਵੇਂ ਮਾਨੁੱਖ ਲਈ ਕਰਤਾ ਹੀ ਮਾਤਾ ਪਿਤਾ ਹੈ-ਬਾਰਿਕ ਵਾਂਗੀ ਹਉ ਸਭ ਕਿਛ ਮੰਗਾਂ॥ ਦੇਂਦੇ ਤੋਟਿ ਨਹੀ ਪ੍ਰਭ ਰੰਗਾ॥(੯੯) ਉਪ੍ਰੋਕਤ ਨਾਮ-ਸਿਮਰਨ ਵਿਧੀ ਵਾਲੀਆਂ ਪੰਗਤੀਆਂ ਦੇ ਭਾਵ ਅਰਥ ਵਿਚਾਰਨ ਨਾਲ ਸ਼ਪੱਸ਼ਟ ਹੋ ਜਾਂਦਾ ਹੈ ਕਿ ਨਾਮ-ਸਿਮਰਨ ਇੱਕ ਅੱਧੇ ਘੰਟੇ ਜਾਂ ਵੱਧ ਸਮਾਂ ਕਿਸੇ ਨਿਵੇਕਲੀ ਥਾਂ ਬੈਠ, ਗੁਰਮੰਤ੍ਰ ਦਾ ਜਾਪ ਕਰ ਲੈਣਾ ਹੀ ਨਹੀਂ ਸਗੋਂ ਪ੍ਰਮਾਤਮਾਂ ਨਾਲ ਪਿਆਰ ਪਾ ਕੇ, ਮਨ ਚੋਂ ਵਿਕਾਰ ਕੱਢਣ ਦਾ ਯਤਨ ਹੈ। ਇਸ ਕਰਕੇ-ਦਿਨ ਰਾਤੀਂ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ॥(੪੯੮)
ਪ੍ਰੋ. ਸਾਹਿਬ ਸਿੰਘ ਡੀ. ਲਿਟ ਅਨੁਸਾਰ-ਜਿਵੇਂ ਸਮੁੰਦਰ ਤੋਂ ਵਿਛੁੜਿਆ ਪਾਣੀ ਨਦੀਆਂ ਨਾਲਿਆਂ ਦਾ ਰੂਪ ਧਾਰਦਾ ਹੋਇਆ ਜਦ ਟੋਬਿਆਂ ਵਿੱਚ ਅਟਕਦਾ, ਜਾਲਾ ਪੈ ਗੰਦਾ ਹੋ ਜਾਂਦਾ, ਉਸ ਵਿੱਚ ਕਿਰਮ ਪੈ ਜਾਂਦੇ ਅਤੇ ਸੁੱਕ ਸੜ ਵੀ ਜਾਂਦਾ ਹੈ। ਇਵੇਂ ਹੀ ਪ੍ਰਮਾਤਮਾਂ ਸਮੁੰਦਰ ਤੋਂ ਵਿਛੁੜੀ ਆਤਮਾਂ ਦਾ ਹਾਲ ਹੈ। ਜਿਵੇਂ ਨਦੀਆਂ ਨਾਲਿਆਂ ਦਾ ਜਲ ਜਦ ਸਮੁੰਦਰ ਵਿੱਚ ਪੈ, ਉਸ ਵਿੱਚ ਸਮਾ, ਉਸ ਦਾ ਹੀ ਰੂਪ ਹੋ ਜਾਂਦਾ ਹੈ। ਇਵੇਂ ਹੀ ਸਾਡੀ ਮਨ ਆਤਮਾ ਜਦ ਮੋਹ ਮਾਇਆ ਦੇ ਜਾਲ ਤੋਂ ਗੁਰੂ ਗਿਆਨ ਦੁਆਰਾ ਮੁਕਤ ਹੋ ਉਸ ਦਾ ਰੂਪ ਹੋ ਜਾਂਦੀ ਹੈ-ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ॥(੮੫੫)
ਅੱਜ ਆਪ ਜੀ ਦੀ ਈ ਮੇਲ ਪ੍ਰਾਪਤ ਹੋਈ, ਪੜ੍ਹ ਕੇ ਖੁਸ਼ੀ ਹੋਈ ਕਿ ਮੇਰਾ ਸੁਨੇਹਾ ਆਪ ਜੀ ਤੱਕ ਪੁੱਜ ਗਿਆ ਹੈ। ਸੱਚ ਜਾਣਿਓ, ਮੇਰੀ ਅਜੇਹੀ ਕੋਈ ਇੱਛਾ ਨਹੀ ਸੀ, ਪਰ ਹਰਦੇਵ ਸਿੰਘ ਜੰਮੂ ਕਾਰਨ ਇਹ ਗੱਲ ਹੁਣ ਕਾਫੀ ਅੱਗੇ ਵੱਧ ਚੁੱਕੀ ਹੈ। ਆਓ ਤੁਹਾਡੇ ਪੱਤਰ ਤੇ ਨੁਕਤਾ ਵਾਰ ਵਿਚਾਰ ਕਰੀਏ;
1. ਤੁਹਾਡੇ ਬਚਨ, "ਤੁਸੀਂ ਹੋਠੀ ਜਾਂ ਪ੍ਰਥੀਪਾਲ ਸਿੰਘ ਨੂੰ ਜੋ ਈ ਭੇਜੀਆਂ ਹਨ ਉਨ੍ਹਾਂ ਬਾਰੇ ਮੈਨੂੰ ਤੁਹਾਡੇ ਇਸ ਪਤਰ ਤੋਂ ਹੀ ਪਤਾ ਲਗਾ ਹੈ"।
ਟਿੱਪਣੀ:- ਨਿਸ਼ਾਨ ਜੀ, ਜਿਵੇ ਕਿ ਮੈਂ ਪਿਛਲੇ ਪੱਤਰ ਵਿੱਚ ਵੀ ਲਿਖਿਆ ਸੀ ਕਿ ਜੂਨ ਦੇ ਦੂਜੇ ਹਫ਼ਤੇ ਆਪਣੀ ਫੂਨ ਤੇ ਗੱਲਬਾਤ ਹੋਈ ਸੀ, ਉਸ ਤੋਂ ਪਿੱਛੋਂ ਕੁਲਦੀਪ ਸਿੰਘ ਨਾਲ ਵੀ ਤੁਹਾਡੀ ਗੱਲਬਾਤ ਹੋਈ ਸੀ। ਇਸ ਗੱਲਬਾਤ ਦੇ ਅਧਾਰ ਤੇ ਹੀ ਮੈਂ 13 ਜੂਨ 2016 ਈ: ਨੂੰ ਆਪ ਜੀ ਨੂੰ ਈ-ਮੇਲ ਭੇਜੀ ਸੀ। ਤੁਹਾਡੇ ਵੱਲੋਂ ਕੋਈ ਜਵਾਬ ਨਾ ਆਉਣ ਕਰਕੇ 28 ਜੂਨ ਨੂੰ ਫੇਰ ਈ ਮੇਲ ਭੇਜੀ ਸੀ। ਉਸ ਦਾ ਵੀ ਜਵਾਬ ਨਹੀਂ ਸੀ ਆਇਆ। ਉਹ ਈ ਮੇਲ ਅੱਜ ਤੱਕ ਮੈਂ ਸਾਂਭੀਂ ਹੋਈ ਹੈ। ਸਬੂਤ ਨੱਥੀ ਹੈ।
2. "ਮੇਰੇ ਕਿਹੜੇ ਸੁਆਲਾਂ ਦਾ ਜੁਆਬ ਤੁਸੀਂ ਕਿੱਥੇ ਦਿੱਤਾ ਹੈ ਇਸ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ"।
ਟਿੱਪਣੀ:- ਸਬੂਤ ਵੱਜੋਂ ਕੁਝ ਅਖ਼ਬਾਰਾਂ ਦੀਆਂ ਫ਼ੋਟੋ ਨੱਥੀ ਹਨ।
3. "ਮੇਰੇ ਸੁਆਲਾਂ ਦੇ ਜੁਆਬ ਕਿਸੇ ਵੱਲੋਂ ਵੀ ਨਾ ਆਉਣ ਕਾਰਨ ਮੈਂ ਆਪਣੀ ਪੁਸਤਕ ''ਗੁਰਪੁਰਬ ਦਰਪਣ'' ਵਿਚ ਪ੍ਰਸ਼ਨ - ਉੱਤਰ ਦੇ ਰੂਪ ਵਿਚ ਸਰਲ ਸ਼ਬਦਾਵਲੀ ਵਿਚ ਇਤਿਹਾਸ ਅਤੇ ਵਿਗਿਆਨ ਤੇ ਅਧਾਰਤ ਜਾਣਕਾਰੀ ਦਿੱਤੀ ਹੈ। ਉਸ ਵਿਚ ਜੇ ਕੋਈ ਤੁਹਾਨੂੰ ਸ਼ੰਕਾ ਹੈ ਤਾਂ ਲਿਖ ਭੇਜੋ ਮੈਂ ਜੁਆਬ ਦੇਵਾਂਗਾ"।
although I don't know the language still tried
(copy pasted)