Science, asked by singhlakhdeep40, 4 months ago

ਉਦਾਸੀਕਰਨ ਤੋਂ ਕੀ ਭਾਵ ਹੈ ਇਕ ਉਦਾਹਰਣ ਦਿਉ​

Answers

Answered by jaspal21100
3

Answer:

ਤੇਜ਼ਾਬ ਅਤੇ ਖ਼ਾਰ ਦੀ ਕਿਰਿਆ ਨੂੰ ਉਦਾਸੀਕਰਨ ਕਿਰਿਆ ਆਖਦੇ ਹਨ।

ਜਿਵੇਂ:HCL +NaOH =H2O +NaCl

Similar questions