‘ਸਤਿਗੁਰਾਂ ਕਾਜ ਸਵਾਰਿਆਈ ਘੋੜੀ ਵਿੱਚ ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਕੌਣ ਜੁੰਮਦਾ
ਹੈ ?
Answers
Answered by
0
Answer:
ਸਤਿਗੁਰਾਂ ਕਾਜ ਸਵਾਰਿਆਈ ਘੋੜੀ ਵਿੱਚ ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਸੱਸ ਜੁੰਮਦੀ ਹੈ ।
Answered by
0
ਸਤਿਗੁਰਾਂ ਕਾਜ ਸਵਾਰਿਆਈ ਘੋੜੀ ਵਿੱਚ ਵੀਰ ਦੇ ਸਿਹਰੇ ਦੀਆਂ ਕਲੀਆਂ ਨੂੰ ਸੱਸ ਜੁੰਮਦੀ ਹੈ |
- "ਸਤਿਗੁਰੂ ਕਾਜ ਸਵਾਰਿਆ ਈ" ਇਕ ਲੋਕ – ਗੀਤ ਘੋੜੀ ਹੈ |
- ਇਹ ਲੋਕ – ਗੀਤ ਵਿਆਹ ਵਾਲੇ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਹਾਨ |
- ਇਸ ਗੀਤ ਦੇ-ਵਿਚ ਸੱਸ, ਭਾਬੀ, ਭੈਣ ਵਾਲੋ ਰਸ਼ਮਾ ਨਿਭਈਆ ਜਾ ਰਿਆ ਹਾਂ |
Similar questions
Math,
2 months ago
Political Science,
2 months ago
Biology,
5 months ago
Math,
5 months ago
English,
1 year ago