Political Science, asked by khansandhu220, 1 month ago

ਸਬਾਈ ਅਤੇ
ਦਾਰਜਪਾਲਿਗਾ ਨਾਤੇ ਰਾਜਤਿਕ ਵਾਲੀ ਵਿਚ ਅੰਤਰ​

Answers

Answered by vivekbt42kvboy
2

Answer:

ਸਮਾਜ ਰਿਸ਼ਤਿਆਂ ਦਾ ਇੱਕ ਜਾਲ ਹੈ ਜਿਸਦਾ ਹਿੱਸਾ ਲਗਭਗ ਸਾਰੇ ਸੱਭਿਆਚਾਰਾਂ ਦੇ ਲੋਕ ਹਨ|ਇਹ ਆਰੰਭ ਤੋਂ ਹੀ ਸਮਾਜ ਦਾ ਮੱਹਤਵਪੂਰਨ ਅੰਗ ਰਿਹਾ ਹੈ|ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ-ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਪਰਿਵਾਰ ਹੈ|ਪਰਿਵਾਰ ਵਿਚੋਂ ਹੀ ਵਿਵਿਧ ਕਿਸਮ ਦੇ ਰਿਸ਼ਤੇ ਪਨਪਦੇ,ਪਲਦੇ ਅਤੇ ਵਿਗਸਦੇ ਹੋਏ ਪ੍ਰਵਾਨ ਚੜ੍ਹਦੇ ਹਨ|ਮੁੱਖ ਤੌਰ 'ਤੇ ਪਰਿਵਾਰਕ ਰਿਸ਼ਤੇ ਪਤੀ-ਪਤਨੀ,ਪਿਉ-ਪੁੱਤਰ,ਪਿਉ-ਧੀ,ਮਾਂ-ਪੁੱਤਰ,ਮਾਂ-ਧੀ,ਭਰਾ-ਭਰਾ,ਭੈਣ-ਭੈਣ,ਭੈਣ-ਭਰਾ ਦੇ ਰੂਪ ਵਿਚ ਉੱਘੜਦੇ ਹਨ|ਸਮਾਜਕ ਪ੍ਰਣਾਲੀਆਂ ਅਥਵਾ ਮਨੁੱਖੀ ਜਾਤੀ ਦੀ ਬਾਕੀ ਸਾਰੀ ਸਾਕਾਦਾਰੀ ਇਹਨਾਂ ਮੁੱਖ ਰਿਸ਼ਤਿਆਂ ਦੀਆਂ ਪਾਈਆਂ ਹੋਈਆਂ ਸਾਂਝੀਆਂ ਤੰਦਾਂ ਉਪਰ ਸਿਰਜੀ ਹੋਈ ਉਪਲੱਬਧ ਹੈ|ਭਾਰਤੀ ਸੱਭਿਆਚਾਰ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸੱਭਿਆਚਾਰ ਵਿਚ ਜੋ ਰਿਸ਼ਤਿਆਂ ਦੀ ਵਿਵਿਸਥਾ ਅਤੇ ਵਿਸ਼ਲਤਾ ਹੈ ਉਹ ਹੋਰ ਸੱਭਿਆਚਾਰਾਂ ਵਿਚ ਨਹੀਂ|ਪੱਛਮੀ ਸੱਭਿਆਚਾਰ ਰਿਸ਼ਤਿਆਂ-ਨਾਤਿਆਂ ਦੇ ਪੱਖੋ ਬਹੁਤ ਸੰਕੁਚਿਤ ਅਤੇ ਕੋਰਾ ਹੈ|

ਪੰਜਾਬੀਆਂ ਦੇ ਰਿਸ਼ਤੇ-ਨਾਤੇ

Similar questions