History, asked by amreenchahal4, 4 months ago

ਸੰਬੰਧਕ ਪੂਰਨ ਅਤੇ ਅਪੂਰਨ ਦੋ ਪ੍ਕਾਰ ਦੇ ਹੁੰਦੇ ਹਨ​

Answers

Answered by Anonymous
2

Answer:

False.

Explanation:

hope its helpful.

Answered by Anonymous
1

ਸੰਬੰਧਕ :- ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਪਿਛੇ ਲੱਗ ਕੇ ਉਸ ਨਾਂਵ ਜਾਂ ਪੜਨਾਂਵ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਹੋਰ ਸ਼ਬਦਾਂ ਨਾਲ ਦੱਸੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- (1) ਇਹ ਪ੍ਰੀਤਮ ਦਾ ਕੋਟ ਹੈ। (2) ਪੈੱਨ ਵਿੱਚ ਸਿਆਹੀ ਹੈ। (3) ਸਖੀ ਨੇ ਗਰੀਬ ਨੂੰ ਸਹਾਇਤਾ ਵਜੋਂ ਬਹੁਤ ਸਾਰਾ ਧੰਨ ਦਿਤਾ। (4) ਸਾਹਮਣੇ ਸ਼੍ਰੇਣੀ ਦੇ ਹੋਰ ਬੱਚੇ ਬੈਠੇ ਹਨ। (5) ਉਹਨਾਂ ਦੀ ਕਿਤਾਬ ਮੇਜ਼ ਉੱਤੇ ਪਈ ਹੈ। ਇਨ੍ਹਾਂ ਵਾਕਾਂ ਵਿੱਚ ' ਦਾ ' ਅਤੇ ' ਵਿੱਚ ', ' ਨੇ ' ਅਤੇ ' ਨੂੰ ', ' ਦੇ ', ' ਉੱਤੇ ' ਸੰਬੰਧਕ ਹਨ। ਇਸ ਤਰਾਂ ਦੇ ਹੋਰ ਸੰਬੰਧਕ : ਦੀ, ਦੀਆਂ, ਤੋਂ, ਥੋਂ, ਦੁਆਰਾ, ਨਾਲ ਅਤੇ ਕੋਲ, ਆਦਿ ਹਨ।

ਜਿਸ ਨਾਂਵ ਜਾਂ ਪੜਨਾਂਵ ਦੇ ਪਿਛੇ ਸੰਬੰਧਕ ਜਾਂ ਸੰਬੰਧ ਸੂਚਕ ਪਿਛੇਤਰ ਆਉਣ, ਉਸ ਨਾਂਵ ਜਾਂ ਪੜਨਾਂਵ ਨੂੰ ' ਸੰਬੰਧੀ ' ਕਹਿੰਦੇ ਹਨ ਅਤੇ ਜਿਸ ਦੂਜੇ ਸ਼ਬਦ ਨਾਲ ਉਸ ਦਾ ਸੰਬੰਧ ਪਰਗਟ ਕਰਨ, ਉਸ ਨੂੰ ' ਸੰਬੰਧਮਾਨ ' ਆਖਦੇ ਹਨ, ਜਿਵੇਂ: ਕੁਲਵੰਤ ਦਾ ਚਾਕੂ।, ਇਸ ਵਿੱਚ, ' ਕੁਲਵੰਤ ' ਸੰਬੰਧੀ ਹੈ ਅਤੇ ' ਚਾਕੂ ' ਸੰਬੰਧਮਾਨ ਹੈ।

ਸੰਬੰਧਕਾਂ ਦੀ ਵੰਡ

ਸੰਬੰਧਕਾਂ ਦੀ ਵੰਡਪੂਰਨ ਸੰਬੰਧਕ : ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਹੋਣ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: ਨੇ, ਨੂੰ, ਅਤੇ, ਤਕ, ਪਰ, ਦਾ, ਦੀ, ਨਜ਼ੀਕ,ਵਿੱਚ ਆਦਿ।

ਸੰਬੰਧਕਾਂ ਦੀ ਵੰਡਪੂਰਨ ਸੰਬੰਧਕ : ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਹੋਣ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: ਨੇ, ਨੂੰ, ਅਤੇ, ਤਕ, ਪਰ, ਦਾ, ਦੀ, ਨਜ਼ੀਕ,ਵਿੱਚ ਆਦਿ।ਅਪੂਰਨ ਸੰਬੰਧਕ : ਜਿਹੜੇ ਸ਼ਬਦ ਕਿਸੇ ਸੰਬੰਧਕ ਨਾਲ ਮਿਲ ਕੇ ਆਉਣ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- ਨੇੜੇ, ਦੂਰ, ਉਤੇ, ਹੇਠਾਂ, ਬਾਹਰ, ਸਾਹਮਣੇ, ਆਦਿ।

ਸੰਬੰਧਕਾਂ ਦੀ ਵੰਡਪੂਰਨ ਸੰਬੰਧਕ : ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਹੋਣ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: ਨੇ, ਨੂੰ, ਅਤੇ, ਤਕ, ਪਰ, ਦਾ, ਦੀ, ਨਜ਼ੀਕ,ਵਿੱਚ ਆਦਿ।ਅਪੂਰਨ ਸੰਬੰਧਕ : ਜਿਹੜੇ ਸ਼ਬਦ ਕਿਸੇ ਸੰਬੰਧਕ ਨਾਲ ਮਿਲ ਕੇ ਆਉਣ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- ਨੇੜੇ, ਦੂਰ, ਉਤੇ, ਹੇਠਾਂ, ਬਾਹਰ, ਸਾਹਮਣੇ, ਆਦਿ।ਦੁਬਾਜਰੇ ਸੰਬੰਧਕ : ਜਿਹੜੇ ਸ਼ਬਦ ਕਦੇ ਪੂਰਨ ਸੰਬੰਧਕ ਹੋਣ ਅਤੇ ਕਦੇ ਅਪੂਰਨ ਸੰਬੰਧਕ, ਉਹਨਾਂ ਨੂੰ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ :- ਕੋਲ, ਪਾਸ, ਕਰਕੇ, ਲਈ, ਨਾਲ, ਵਲ, ਉੱਤੇ, ਉੱਪਰੰਤ, ਹੇਠਾਂ, ਅੱਗੇ, ਪਿਛੇ, ਗੋਚਰੇ, ਬਦਲੋ, ਤੁਲ, ਦੁਆਰਾ, ਯੋਗ ਰਾਹੀਂ, ਸਮਾਨ, ਜਿਹਾ, ਵਰਗਾ, ਨਿਆਈਂ, ਬਾਬਤ, ਬਗੈਰ, ਬਿਨਾਂ ਅਤੇ ਵੱਲ, ਆਦਿ ।

ਸੰਬੰਧਕਾਂ ਦੀ ਵੰਡਪੂਰਨ ਸੰਬੰਧਕ : ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਹੋਣ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: ਨੇ, ਨੂੰ, ਅਤੇ, ਤਕ, ਪਰ, ਦਾ, ਦੀ, ਨਜ਼ੀਕ,ਵਿੱਚ ਆਦਿ।ਅਪੂਰਨ ਸੰਬੰਧਕ : ਜਿਹੜੇ ਸ਼ਬਦ ਕਿਸੇ ਸੰਬੰਧਕ ਨਾਲ ਮਿਲ ਕੇ ਆਉਣ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:- ਨੇੜੇ, ਦੂਰ, ਉਤੇ, ਹੇਠਾਂ, ਬਾਹਰ, ਸਾਹਮਣੇ, ਆਦਿ।ਦੁਬਾਜਰੇ ਸੰਬੰਧਕ : ਜਿਹੜੇ ਸ਼ਬਦ ਕਦੇ ਪੂਰਨ ਸੰਬੰਧਕ ਹੋਣ ਅਤੇ ਕਦੇ ਅਪੂਰਨ ਸੰਬੰਧਕ, ਉਹਨਾਂ ਨੂੰ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ :- ਕੋਲ, ਪਾਸ, ਕਰਕੇ, ਲਈ, ਨਾਲ, ਵਲ, ਉੱਤੇ, ਉੱਪਰੰਤ, ਹੇਠਾਂ, ਅੱਗੇ, ਪਿਛੇ, ਗੋਚਰੇ, ਬਦਲੋ, ਤੁਲ, ਦੁਆਰਾ, ਯੋਗ ਰਾਹੀਂ, ਸਮਾਨ, ਜਿਹਾ, ਵਰਗਾ, ਨਿਆਈਂ, ਬਾਬਤ, ਬਗੈਰ, ਬਿਨਾਂ ਅਤੇ ਵੱਲ, ਆਦਿ ।ਸੰਬੰਧ ਸੂਚਕ ਪਿਛੇਤਰ : ਜਿਹੜੇ ਸ਼ਬਦਾਂ ਦਾ ਪਿਛੇਤਰ ਹੀ ਸੰਬੰਧਕ ਦਾ ਕੰਮ ਦੇਵੇ, ਜਿਵੇਂ : ਹੱਟੀਓਂ (ਹੱਟੀ ਤੋਂ), ਸਕੂਲੋਂ (ਸਕੂਲ ਤੋਂ) ਘਰੇ (ਘਰ ਵਿੱਚ ) ਆਦਿ।

Similar questions