Environmental Sciences, asked by renumehmi25, 4 months ago

ਕੀ ਵਿਕਾਸ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ ​

Answers

Answered by NeedyandHelping
4

Explanation:

ਹਾਂਜੀ ਬਿਲਕੁਲ। ਵਿਕਾਸ ਕਰਨ ਲਈ ਇਨਸਾਨ ਕੁਦਰਤੀ ਪਦਾਰਥਾਂ ਅਤੇ ਸਾਧਨਾਂ ਨੂੰ ਧੜੱਲੇ ਨਾਲ ਉਜਾੜਦਾ ਹੈ ਜਿਸ ਨਾਲ ਵਾਤਾਵਰਨ ਪ੍ਰਭਾਵਿਤ ਹੁੰਦਾ ਹੈ।

Similar questions