History, asked by sahilsingh00s7, 2 months ago

ਗੌਤਮ ਬੁੱਧ ਦੀਆਂ ਮੁੱਖ ਸਿਖਿਆਵਾਂ ਉਪਰ ਚਰਚਾ ਕਰੋ।​

Answers

Answered by kumaritanushka827
0

Answer:

ਸਿਧਾਰਥ ਗੌਤਮ ਬੁੱਧ ਬੁੱਧ ਧਰਮ ਦੇ ਮੋਢੀ ਅਤੇ ਧਾਰਮਿਕ ਗੁਰੂ ਸਨ। ਉਹਨਾਂ ਦਾ ਜਨਮ 567 ਈਸਾ ਪੂਰਵ ਨੂੰ ਵਿਸਾਖ ਪੂਰਨਮਾਸ਼ੀ ਨੂੰ ਲੁੰਬਨੀ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਮਹਾਮਾਇਆ ਅਤੇ ਪਿਤਾ ਦਾ ਨਾਮ ਸੁਧੋਦਨ ਸੀ। ਮਹਾਤਮਾ ਬੁੱਧ ਦਾ ਅਸਲੀ ਨਾਮ ਸਿਧਾਰਥ ਅਤੇ ਗੋਤ ਗੌਤਮ ਸੀ। ਬੁੱਧ ਮਤ ਵਿੱਚ ਉਨ੍ਹਾਂ ਨੂੰ ਸਾਕਯ ਮੁਨੀ, ਗੌਤਮ, ਸਾਕਯ ਸਿਹੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।[1]

ਗੌਤਮ ਬੁੱਧ

ਦੂਸਰੀ ਸ਼ਤਾਬਦੀ ਵਿੱਚ (ਗਾਂਧਾਰ ਸ਼ੈਲੀ ਵਿੱਚ) ਬਹੁਤ ਕਠੋਰ ਮੁਦਰਾ ਵਿੱਚ ਬਣੀ ਬੁੱਧ ਦੀ ਪ੍ਰਤੀਮਾ। ਵਰਤਮਾਨ ਵਿੱਚ ਟੋਕੀਓ ਦੇ ਰਾਸ਼ਟਰੀ ਅਜਾਇਬ-ਘਰ ਵਿੱਚ ਹੈ।

ਜਨਮ

563 ਈ० ਪੂ०

ਲੁੰਬਿਨੀ, ਨੇਪਾਲ

ਮੌਤ

483 ਈ० ਪੂ०

ਕੁਸ਼ੀਨਗਰ, ਭਾਰਤ

ਪੇਸ਼ਾ

ਰਾਜਕੁਮਾਰ, ਧਾਰਮਿਕ ਗੁਰੂ

ਪ੍ਰਸਿੱਧੀ

ਬੁੱਧ ਧਰਮ ਦੇ ਮੋਢੀ

ਨਗਰ

ਕਪਿਲਵਸਤੂ

ਵਡੇਰੇ

ਕੱਸਪਾ ਬੁੱਧ

ਵਾਰਿਸ

ਮੈਤਰੇਈਅ

Similar questions