Psychology, asked by lambersingh, 3 months ago

ਨਵੇਂ ਯੁੱਗ ਨੂੰ ਕਿਸ ਤਰ੍ਹਾਂ ਦੇ ਖਿਡਾਰੀ ਦੀ ਲੋੜ ਹੈ​

Answers

Answered by skabalsingh51
0

Answer:

ਨਵੇਂ ਯੁੱਗ ਨੂੰ ਇਕ ਚੰਗੇ ਗੁਣਾਂ ਵਾਲੇ ਖਿਡਾਰੀ ਦੀ ਲੋੜ ਹੈ

Explanation:

1. ਉਸ ਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਨਾ ਹੋਵੇ

2. ਉਹ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ

ਉਸ ਵਿੱਚ ਆਤਮ ਵਿਸ਼ਵਾਸ ਅਤੇ ਅਨੁਸ਼ਾਸਨ ਹੋਵੇ

Similar questions