World Languages, asked by gurnam21376, 3 months ago

ਟੱਸੀ ਟੱਪਣਾ ਲੋਕ ਖੇਡ ਬਾਰੇ​

Answers

Answered by Anonymous
3

ਜ਼ਿਆਦਾਤਰ ਰੱਸੀ ਟੱਪਣਾ ਲੜਕੀਆਂ ਨੂੰ ਪਸੰਦ ਹੁੰਦਾ ਹੈ। ਜਦੋਂ ਵੀ ਅਸੀਂ ਰੱਸੀ ਟੱਪਦੇ ਹਾਂ ਤਾਂ ਸਾਨੂੰ ਸਾਡੇ ਸਕੂਲ ਦੇ ਦਿਨ ਯਾਦ ਆ ਜਾਂਦੇ ਹਨ। ਜੇਕਰ ਤੁਸੀ ਰੋਜ਼ ਰੱਸੀ ਟੱਪਦੇ ਹੋ ਤਾਂ ਤੁਹਾਨੂੰ ਕੋਈ ਵੀ ਕਸਰਤ ਕਰਨ ਦੀ ਜਰੂਰਤ ਨਹੀ ਪੈਂਦੀ। ਰੱਸੀ ਟੱਪਣਾ ਜਿੰਨਾਂ ਆਸਾਨ ਹੈ ਉਨ੍ਹਾਂ ਹੀ ਇਹ ਸਾਡੀ ਸਿਹਤ ਦੇ ਲਈ ਫਾਇਦੇਮੰਦ ਵੀ ਹੈ। ਅੱਜ ਅਸੀ ਤੁਹਾਨੂੰ ਦੱਸਣ ਜਾਂ ਰਹੇ ਹਾਂ ਕਿ ਰੱਸੀ ਟੱਪਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

1. ਪੂਰੇ ਸਰੀਰ ਦੀ ਕਸਰਤ

1. ਪੂਰੇ ਸਰੀਰ ਦੀ ਕਸਰਤਰੱਸੀ ਟੱਪਣ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ 'ਚ ਚੁਸਤੀ, ਤਾਕਤ ਅਤੇ ਹਰ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ

2. ਦਿਮਾਗ ਹੁੰਦਾ ਹੈ ਤੇਜ਼

2. ਦਿਮਾਗ ਹੁੰਦਾ ਹੈ ਤੇਜ਼ਕਈ ਵਾਰ ਅਸੀਂ ਕੰਮ ਕਰ ਕੇ ਬੋਰ ਹੋ ਜਾਂਦੇ ਹਾਂ ਅਤੇ ਚੁਸਤ ਹੋਣ ਲਈ ਰੱਸੀ ਟੱਪਦੇ ਹਾਂ । ਇਸ ਤਰ੍ਹਾਂ ਕਰਨ ਨਾਲ ਸਾਡਾ ਦਿਮਾਗ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੁਹਾਡਾ ਦਿਮਾਗ ਜਿਆਦਾ ਚੱਲਦਾ ਹੈ ਅਤੇ ਪੈਰਾਂ 'ਤੇ ਇੰਨਾਂ ਦਬਾਅ ਨਹੀ ਪੈਂਦਾ।

3. ਭਾਰ ਘੱਟ

3. ਭਾਰ ਘੱਟ ਲੋਕ ਭਾਰ ਘੱਟ ਕਰਨ ਦੇ ਲਈ ਸਵੇਰੇ ਸੈਰ ਕਰਨ ਜਾਂਦੇ ਹਨ ਪਰ ਸ਼ਇਦ ਤੁਸੀ ਇਹ ਨਹੀ ਜਾਣਦੇ ਕਿ ਰੱਸੀ ਟੱਪਣ ਨਾਲ ਜਲਦੀ ਭਾਰ ਘੱਟਦਾ ਹੈ। ਅਗਰ ਤੁਸੀ ਵੀ ਭਾਰ ਘੱਟ ਕਰਨਾ ਚਹੁੰਦੇ ਹੋ ਤਾਂ ਰੱਸੀ ਟੱਪਣਾ ਸ਼ੁਰੂ ਕਰੋ।

4. ਸਾਹ ਲੈਣ ਦੀ ਸਮਰੱਥਾ

4. ਸਾਹ ਲੈਣ ਦੀ ਸਮਰੱਥਾਰੱਸੀ ਟੱਪਣ ਨਾਲ ਤੁਹਾਡੀ ਸਾਹ ਲੈਣ ਦੀ ਸਮਰੱਥਾ ਵਧ ਜਾਂਦੀ ਹੈ। ਸਿਹਤਮੰਦ ਰਹਿਣ ਦੇ ਲਈ ਅਸੀ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਾਂ ਜਿਸ ਵਿਚ ਅਸੀ ਆਪਣੇ ਸਾਹ ਨੂੰ ਵੀ ਕੁਝ ਸਮੇਂ ਤਕ ਰੋਕ ਦੇ ਹਾਂ ਅਤੇ ਰੱਸੀ ਟੱਪਣ ਦੇ ਸਮੇਂ ਸਾਹ ਨੂੰ ਨਹੀ ਰੋਕਣਾ ਪੈਂਦਾ।

5. ਹੱਡੀਆਂ ਦੇ ਲਈ ਲਾਭਕਾਰੀ

5. ਹੱਡੀਆਂ ਦੇ ਲਈ ਲਾਭਕਾਰੀ ਹੱਡੀਆਂ ਦੇ ਲਈ ਰੱਸੀ ਟੱਪਣਾ ਬਹੁਤ ਫਾਇਦੇਮੰਦ ਹੁੰਦਾ ਹੈ।

hope its helpful.

Attachments:
Answered by sneha218442
0

Answer:

xhhdryv hjwvftu vgkvxdtgv hjfsvjyrfgbi f5hkuvj sethkiy fhbxfhmiyf

Similar questions