History, asked by parmj1234, 4 months ago


ਬਾਬਰ ਨੇ ਸੈਦਪੁਰ 'ਤੇ ਕਦੋਂ
ਹਮਲਾ ਕੀਤਾ ।​

Answers

Answered by sneharani4184
0

ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ (14 ਫ਼ਰਵਰੀ 1483 – 26 ਦਸੰਬਰ 1530) ਮੱਧ ਏਸ਼ੀਆ ਦਾ ਇੱਕ ਜੇਤੂ ਸੀ ਜਿਸਨੇ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ ਬਾਦਸ਼ਾਹ ਬਣਿਆ। ਇਹ ਤੈਮੂਰ ਅਤੇ ਚੰਗੇਜ਼ ਖ਼ਾਨ ਦੇ ਵੰਸ਼ ਵਿੱਚੋਂ ਸੀ।

Answered by Shivali2708
3

1519 ਅਤੇ 1520 ਦੇ ਵਿਚਕਾਰ, ਬਾਬਰ ਨੇ ਵੀਰਾ, ਸਿਆਲਕੋਟ ਅਤੇ ਸੈਦਪੁਰ ਨੂੰ ਜਿੱਤ ਲਿਆ.

hope it helps..

Similar questions