Social Sciences, asked by dhaliwal6774, 4 months ago

ਭਾਰਤ ਦੇ ਸਥਾਨਿਕ ਵਿਸਥਾਰ ਤੇ ਨੋਟ ਲਿਖੋ ।​

Answers

Answered by XxHeartHeackerJiyaxX
0

Answer:

ਭਾਰਤ ਇੰਡੀਅਨ ਪਲੇਟ  ਉੱਪਰ ਸਥਿਤ ਹੈ,ਜੋ ਇੰਡੋ-ਆਸਟਰੇਲੀਅਨ ਪਲੇਟ ਦਾ ਉੱਤਰੀ ਭਾਗ ਹੈ।ਜਿਸ ਦੀ ਮਹਾਂਦੀਪੀ ਪਰਤ ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਕਰਦੀ ਹੈ। ਇਹ ਦੇਸ਼ ਉੱਤਰੀ ਅਰਧ ਗੋਲੇ ਵਿੱਚ 8°4' ਅਤੇ  37°6' ਉੱਤਰੀ ਅਕਸ਼ਾਸ਼ ਅਤੇ 68°7' ਅਤੇ 7°25' ਪੂਰਬੀ ਦੇਸ਼ਾਤਰ ਦਰਮਿਆਨ ਸਥਿਤ ਹੈ। ਇਹ 3,287,263 ਵਰਗ ਕਿਲੋਮੀਟਰ (1,269,219 ਵਰਗ ਮੀਲ)ਖੇਤਰ ਨਾਲ  ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ।ਭਾਰਤ ਦੇ ਉੱਤਰੀ ਸਿਰੇ ਤੋਂ ਦੱਖਣੀ ਸਿਰੇ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬੀ ਸਿਰੇ ਤੋ ਪੱਛਮੀ ਸਿਰੇ ਦੀ ਲੰਬਾਈ 2933 ਕਿਲੋਮੀਟਰ ਹੈ। ਭਾਰਤ ਦੀ ਥਲ ਸੀਮਾ 15200 ਕਿਲੋਮੀਟਰ ਅਤੇ ਤੱਟਵਰਤੀ ਸੀਮਾ 7515 ਕਿਲੋਮੀਟਰ ਹੈ।

Similar questions