ਨੂੰ , ਹੇਠ ਲਿਖੇ ਸ਼ਬਦਾਂ, ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ -
ਆਲਸੀ, ਕੰਮਚੋਰ, ਬਜ਼ੁਰਗ, ਬਦਨਸੀਬ, ਮਿਹਨਤ
ਮੁਹਾਵਰੇ -
(ਉ) ਦਾਲ-ਫੁਲਕਾ ਚਲਣਾ
(ਅ) ਹੱਥ-ਪੈਰ ਹਿਲਾਉਣਾ
() ਕੰਮ ਤੋਂ ਕੰਨੀਂ ਕਤਰਾਉਣਾ
(ਸ) ਭੁੱਖ ਚਮਕ ਪੈਣੀ
Answers
Answered by
0
Explanation:
- ਰਾਮ ਬਹੁਤ ਆਲਸੀ ਹੈ।
- ਰੋਹਨ ਬਹੁਤ ਕੰਮਚੋਰ ਹੈ।
- ਕੱਲ ਸਾਡੇ ਪਿੰਡ ਇਕ ਬਜੁਰਗ ਦੀ ਮੌਤ ਹੋ ਗਈ।
- ਸ਼ਾਮ ਬਦਨਸੀਬ ਹੈ।
- ਮਿਹਨਤ ਕਰ ਕੇ ਅਸੀਂ ਆਪਣੀ ਮੰਜਿਲ ਤੇ ਪਹੁੰਚ ਸਕਦੇ ਆ।
- please mark me as a brainliest please
Similar questions