India Languages, asked by Anonymous, 4 months ago

ਰਿਟਾਇਰਮੈਂਟ ਤੋਂ ਬਾਅਦ ਅਰਜਨ ਸਿੰਘ ਜੀ ਨੇ ਕਿਹੜੇ ਅਹੁਦਿਆਂ ਤੇ ਕੰਮ ਕੀਤਾ?​

Answers

Answered by Anonymous
2

ਰਿਟਾਇਰਮੈਂਟ ਤੋਂ ਬਾਅਦ ਅਰਜਨ ਸਿੰਘ ਜੀ ਨੂੰ ਸਵਿਟਜ਼ਰਲੈਂਡ ਅਤੇ ਵੈਟਿਕਨ ਵਿਖੇ ਭਾਰਤੀ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ। ਫਿਰ ਉਹ 1974 ਤੋਂ 1977 ਤੱਕ ਕੀਨੀਆ ਵਿੱਚ ਹਾਈ ਕਮਿਸ਼ਨਰ ਵਜੋਂ ਕੰਮ ਕਰਦੇ ਰਹੇ। 1975 ਤੋਂ 1980 ਤੱਕ 'ਰਾਸ਼ਟਰੀ ਕਮਿਸ਼ਨ ਫਾਰ ਮਾਇਨੋਰੇਟੀ' ਦੇ ਮੈਂਬਰ ਵਜੋਂ ਭਾਰਤ ਸਰਕਾਰ ਨਾਲ ਜੁੜੇ ਰਹੇ। 2002 ਦੇ ਗਣਤੰਤਰ ਦਿਵਸ ਵਾਲੇ ਦਿਨ ਆਪ ਜੀ ਨੂੰ ਏਅਰ ਫੋਰਸ ਦਾ ਮਾਰਸ਼ਲ ਬਣਾਇਆ ਗਿਆ। ਇਸ ਤਰ੍ਹਾਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।

Answered by Anonymous
1

ਰਿਟਾਇਰਮੈਂਟ ਤੋਂ ਬਾਅਦ ਅਰਜਨ ਸਿੰਘ ਜੀ ਨੇ ਕਿਹੜੇ ਅਹੁਦਿਆਂ ਤੇ ਕੰਮ ਕੀਤਾ?

Attachments:
Similar questions