India Languages, asked by fuuhg7ccy, 3 months ago

ਆਪਣੇ ਮਿੱਤਰ ਦੇ ਉਸਦੇ ਜਮਾਤ ਵਿਚ ਪਾਸ ਹੋਣ ਤੇ ਉਸ ਨੂੰ ਵਧਾਈ ਦਿੰਦਿਆਂ ਪੱਤਰ ਲਿਖੋ ।​

Answers

Answered by Anonymous
40

ਉੱਤਰ:-

ਪਰਿਖਿਆ ਭਵਨ,

_____ ਸ਼ਹਿਰ।

8 ਮਾਰਚ , 2021

⠀⠀

ਪਿਆਰੀ ਪ੍ਰਾਚੀ,

ਹੁਣੇ ਹੁਣੇ ਤੇਰੀ ਚਿੱਠੀ ਮਿਲੀ ਜਿਸ ਨੂੰ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ ਕੀ ਤੂੰ ਸੱਤਵੀਂ ਜਮਾਤ ਵਿਚੋਂ ਸਿਰਫ ਪਾਸ ਹੀ ਨਹੀਂ ਬਲਕਿ ਫਸਟ ਵੀ ਆਈ ਹੈ। ਤੈਨੂੰ ਤੇਰੀ ਇਸ ਸਫਲਤਾ ਤੇ ਬਹੁਤ ਬਹੁਤ ਵਧਾਈ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਤੂ ਹਰ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਰਹੇ

ਮੇਰੀ ਦੋਸਤ , ਤੇਰੇ ਵਰਗੀ ਹੋਣਹਾਰ ਬੱਚਿਆਂ ਤੇ ਅਧਿਆਪਕਾਂ ਨੂੰ ਤਾਂ ਮਾਨ ਹੋਵੇਗਾ

ਇਹ ਸਭ ਮਾਤਾ-ਪਿਤਾ ਤੇ ਅਧਿਆਪਕਾਂ ਦੇ ਆਸ਼ੀਰਵਾਦ ਨਾਲ ਹੀ ਹੁੰਦਾ ਹੈ

ਜੋ ਬੱਚੇ ਜਿੰਦਗੀ ਵਿੱਚ ਕੁਝ ਬਣਨ ਦੇ ਕਾਬਲ ਹੁੰਦੇ ਹਨ

ਬਾਕੀ ਤੂੰ ਤਾਂ ਆਪਣੇ ਮਾਪਿਆਂ ਦੀ ਹੋਣਹਾਰ ਸਪੁਤਰੀ ਤੇ ਆਪਣੇ ਅਧਿਆਪਕਾਂ ਦੀ ਹੋਣਹਾਰ ਵਿਦਿਆਰਥੀ ਹੈ

ਇੱਕ ਵਾਰ ਫੇਰ ਤੈਨੂੰ ਤੇਰੀ ਇਸ ਦੀ ਸਫਲਤਾ ਤੇ ਵਧਾਈ ਤੇਰੀ ਮੰਮੀ ਪਾਪਾ ਜੀ ਮੇਰੇ ਵੱਲੋਂ ਬਹੁਤ ਬਹੁਤ ਵਧਾਈ!

ਤੇਰੀ ਮਿੱਤਰ,

ਨੇਹਾ।

ਚਿੱਠੀ ਦੇ ਹਿੱਸੇ

⠀⠀

  • ਅਰੰਭ
  • ਸੰਬੋਧਨੀ ਸ਼ਬਦ
  • ਮੱਧ ਭਾਗ ਦਾ ਵਿਸ਼ਾ
  • ਅੰਤਲੇ ਸ਼ਬਦ
  • ਸਿਰਨਾਵਾਂ

Similar questions