India Languages, asked by karnMANN, 6 months ago

ਜੰਗ ਦੇ ਦਿਨਾਂ ਵਿੱਚ ਵਰਤੇ ਰਾਸਾਇਣਿਕ ਹਥਿਆਰ, ਬਾਰੂਦੀ ਧੁੰਆਂ ਤੇ
ਜਹਿਰੀਲੀਆਂ ਗੈਸਾ ਅਤਿਅਮ ਵਿਮੈਲਾ ਵਾਤਾਵਰਨ ਪੈਦਾ ਕਰਦੀਆਂ ਹਨ।
ਰਸਾਇਣਿਕ ਰੀਸਾ ਦੀ ਵਰਤੋਂ ਕਾਰਨ ਪਹਿਲੇ ਵਿਸ਼ਵ ਯੁੱਧ ਵਿੱਚ ਤੇਰਾ ਲੱਖ
ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਜਦੋਂ ਰਸਾਇਣਿਕ ਬੰਬ ਫਟਦਾ ਹੈ ਤਾਂ
ਜਹਿਰੀਲੀ ਗੈਸ ਖਿਲਰਦੀ ਹੈ। ਇਹ ਗੈਸ ਹਵਾ ਦੇ ਮੋਢਿਆਂ ਤੇ ਸਵਾਰ
ਕੇ
ਦੂਰ ਦੁਰਾਡੇ ਤੀਕ ਫੈਲ ਜਾਂਦੀ ਹੈ। ਤੇਜਾਬੀ ਮੀਹ ਪੈਂਦੇ ਹਨ।
ਬਨਸਪਤੀ ਝੁਲਸ ਜਾਂਦੀ ਹੈ। ਪਸ਼ੂ ਪੰਛੀ ਦਮ ਤੋੜਨ ਲੱਗਦੇ ਹਨ। ਮਨੁੱਖ
ਤੜਫਦਾ ਹੈ। ਮਾਸਪੇਸ਼ੀਆਂ ਢਿੱਲੀਆਂ ਹੋਣ ਲੱਗਦੀਆਂ ਹਨ। ਪਰਲੇ ਛਾ
ਜਾਂਦੀ ਹੈ ਵੀ ਬਾਰਾਂ, ਮਸਟਰਡ ਗੈਸ, ਯੋਉਪਾਈਟ ਤੇ ਐਲਐਸ ਡੀ ਪੱਚੀ
ਅਜਿਹੀਆਂ ਹੀ ਖਤਰਨਾਕ ਗੈਸਾਂ ਹਨ, ਜਿਹਨਾਂ ਦਾ ਅਸਰ ਸਿੱਧਾ ਨਾੜੀ
ਪ੍ਰਬੰਧ ਤੇ ਹੁੰਦਾ ਹੈ।
) ਤੇਜਾਬੀ ਵਰਖਾ ਨਾਲ ਕੀ ਨੁਕਸਾਨ ਹੁੰਦਾ ਹੈ?
2) ਜੰਗ ਦੇ ਦਿਨਾਂ ਵਿੱਚ ਵਾਤਾਵਰਨ ਨੂੰ ਕਿਹੜੀਆਂ ਚੀਜਾਂ ਵਿਸ਼ੈਲਾ ਕਰਦੀਆਂ
ਹਨ
3) ਮੋਟੇ ਸ਼ਬਦਾਂ ਦੇ ਅਰਥ ਲਿਖੋ।
4) ਚਾਰ ਤੇਜਾਬੀ ਗੈਸਾਂ ਦੇ ਨਾਂ ਲਿਖੋ ltsURGEnt​

Answers

Answered by sahil82218
0

Answer:

he is going to school I am eating a mango he is written the letter

Similar questions