ਨੰਦ ਲਾਲ ਨੂਰਪੁਰੀ ਨੂੰ ਪੰਜਾਬੀ ਗੀਤਾਂ ਦਾ ਬਾਦਸ਼ਾਹ ਕਿਉਂ ਕਿਹਾ ਜਾਂਦਾ ਹੈ ?ਉਨ੍ਹਾਂ ਦੇ ਲਿਖੇ ਕੁਝ ਗੀਤ ਲਿਖੋ ?
Answers
Answered by
100
Answer:
ਨੰਦ ਲਾਲ ਨੂਰਪੁਰੀ ਪੰਜਾਬੀ ਸਾਹਿਤ ਦੇ ਉੱਘੇ ਕਵੀ ਹੋਏ ਹਨ। ਇਹਨਾਂ ਦਾ ਜਨਮ 1906 ਈ: ਵਿਚ ਪਿੰਡ ਨੂਰਪੂਰ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਇਹ ਇੱਕ ਫ਼ੱਕਰ ਕਵੀ ਸਨ। ਇਹਨਾਂ ਦਾ ਬਹੁਤਾ ਸਮਾਂ ਜਲੰਧਰ ਵਿਖੇ ਹੀ ਬੀਤਿਆ।
ਉਨ੍ਹਾਂ ਦੇ ਲਿਖੇ ਕੁਝ ਗੀਤ:
ਇਹਨਾਂ ਨੇ ਕਵਿਤਾਵਾਂ ਦੇ ਨਾਲ-ਨਾਲ ਕਈ ਗੀਤ ਵੀ ਲਿਖੇ। "ਮੈਂ ਵਤਨ ਦਾ ਸ਼ਹੀਦ", "ਇੱਥੋਂ ਉੱਡ ਜਾ ਭੋਲਿਆ ਪੰਛੀਆਂ", "ਚੁੰਮ-ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ", "ਮੁਟਿਆਰ ਇਕ ਨੱਚਦੀ", "ਕਾਹਨੂੰ ਏ ਪਿੱਪਲਾ ਖੜ-ਖੜ ਲਾਈ ਆ" ਆਦਿ ਇਹਨਾਂ ਦੇ ਗੀਤ ਬਹੁਤ ਪ੍ਰਸਿੱਧ ਹੋਏ।
- "ਪੰਜਾਬੀ ਬੋਲਿਆ", "ਆਖ਼ਰੀ ਸੁਗਾਤ" "ਸੁਗ਼ਾਤ" ਅਤੇ "ਨੂਰਪੁਰੀ ਦੇ ਗੀਤ" ਆਦਿ ਗੀਤ ਅਤੇ ਕਾਵਿ-ਸੰਗ੍ਰਹਿ ਇਹਨਾਂ ਦੇ ਪ੍ਰਕਾਸ਼ਿਤ ਹੋਏ ਹਨ।
- ਇਹਨਾਂ ਦੀ ਕਾਵਿ-ਸੰਗ੍ਰਹਿ ਵਿਚੋਂ "ਜਿਉਂਦੇ ਭਗਵਾਨ" ਕਵਿਤਾ ਇਕ ਬਹੁਤ ਹੀ ਅਦਭੁਤ ਰਚਨਾ ਹੈ। ਇਸ ਵਿਚ ਕਵੀ ਨੇ ਦੇਸ਼ ਦੀ ਖਾਤਰ ਸ਼ਹੀਦ ਹੋਏ ਜਵਾਨਾਂ ਨੂੰ ਬਾਰ-ਬਾਰ ਨਮਸ਼ਕਾਰ ਕਰਨ ਲਈ ਦੁਨੀਆਂ ਨੂੰ ਉਪਦੇਸ਼ ਦਿੱਤਾ ਹੈ।
_______________________________
Similar questions
Chemistry,
1 month ago
Computer Science,
1 month ago
Social Sciences,
1 month ago
English,
2 months ago
Math,
9 months ago
Math,
9 months ago
English,
9 months ago