History, asked by paramsinghvicky, 1 year ago

ਸਾਵਧਾਨ ! ਸਾਵਧਾਨ !! ਸਾਵਧਾਨ !!!

ਹਾਈਵੇਅ ਉੱਤੇ ਲੁੱਟ ਖੋਹ ਕਰਨ ਦਾ ਨਵਾਂ ਤਰੀਕਾ : *ਨੰਬਰ ਪਲੇਟ ਡਕੈਤੀ*

ਇਹ ਇੱਕ ਨਵਾਂ ਢੰਗ ਹੈ। ਲੁਟੇਰੇ ਪਹਿਲਾਂ ਪਾਰਕਿੰਗ ਤੱਕ ਤੁਹਾਡਾ ਪਿੱਛਾ ਕਰਦੇ ਹਨ। ਜਿਵੇਂ ਹੀ ਤੁਸੀਂ ਆਪਣੀ ਗੱਡੀ ਪਾਰਕ ਕਰ ਕੇ ਚਲੇ ਜਾਂਦੇ ਹੋ ਤਾਂ ਲੁਟੇਰੇ ਤੁਹਾਡੀ ਗੱਡੀ ਦੀ ਨੰਬਰ ਪਲੇਟ ਉਤਾਰ ਕੇ ਬਾਹਰ ਤੁਹਾਡਾ ਇੰਤਜ਼ਾਰ ਕਰਦੇ ਹਨ। ਜਿਵੇਂ ਹੀ ਤੁਸੀਂ ਹਾਈਵੇਅ 'ਤੇ ਪਹੁੰਚਦੇ ਹੋ ਤਾਂ ਉਹ ਤੁਹਾਡੀ ਗੱਡੀ ਨੂੰ ਪਾਸ ਕਰਦੇ ਹੋਏ ਤੁਹਾਨੂੰ ਤੁਹਾਡੀ ਨੰਬਰ ਪਲੇਟ ਵਿਖਾਉਂਦੇ ਹਨ ਜਿਵੇਂ ਸ਼ਾਇਦ ਉਹ ਤੁਹਾਡੀ ਡਿੱਗੀ ਹੋਈ ਨੰਬਰ ਪਲੇਟ ਵਾਪਿਸ ਕਰਨੀ ਚਾਹੁੰਦੇ ਹੋਣ। ਤੁਸੀਂ ਵੀ ਇਹੀ ਸੋਚ ਕੇ ਆਪਣੀ ਗੱਡੀ ਰੋਕ ਕੇ ਉਸ ਗੱਡੀ ਵੱਲ ਚਲੇ ਜਾਂਦੇ ਹੋ। ਪਰ, ਜਦੋਂ ਤੁਸੀਂ ਉਸ ਗੱਡੀ ਦੇ ਕੋਲ ਪਹੁੰਚਦੇ ਹੋ ਤਾਂ ਉਹ ਲੁਟੇਰੇ ਤੁਹਾਡੇ ਉੱਤੇ ਬੰਦੂਕ ਤਾਣ ਲੈਂਦੇ ਹਨ। ਬਾਅਦ ਵਿੱਚ ਉਹ ਤੁਹਾਡੀ ਗੱਡੀ ਅਤੇ ਤੁਹਾਨੂੰ ਆਪਣੀ ਮਨਚਾਹੀ ਥਾਂ 'ਤੇ ਲਿਜਾ ਕੇ ਬਹੁਤ ਆਰਾਮ ਨਾਲ ਆਪਣੀ ਲੁੱਟ ਖੋਹ ਨੂੰ ਅੰਜਾਮ ਦਿੰਦੇ ਹਨ। ਇਹ ਬਹੁਤ ਸੋਚੀ ਸਮਝੀ ਚਾਲ ਚੱਲੀ ਜਾਂਦੀ ਹੈ , ਜਿਸਦਾ ਕਿ ਤੁਹਾਡੇ ਕੋਲੋਂ ਦੀ ਲੰਘਦੇ ਦੂਸਰੇ ਕਿਸੇ ਵੀ ਗੱਡੀ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ। ਕਿਉਂਕਿ ਤੁਸੀਂ ਖ਼ੁਦ ਆਪਣੀ ਗੱਡੀ ਰੋਕ ਕੇ ਉਨ੍ਹਾਂ ਕੋਲ ਹੱਸਦੇ ਹੱਸਦੇ ਜਾ ਰਹੇ ਹੁੰਦੇ ਹੋ।

*********************************
*ਇਸ ਪੋਸਟ ਨੂੰ ਸਿਰਫ਼ ਪੜ੍ਹ ਕੇ ਨ੍ਹਾਂ ਛੱਡੋ ਬਲਕਿ ਅੱਗੇ ਜ਼ਰੂਰ ਸ਼ੇਅਰ ਕਰੋ।*
*********************************


Anonymous: can't understand , pls translate

Answers

Answered by simran108
1
please write it in Hindi or English....................

paramsinghvicky: ੳਕੇ
Answered by ShubhMistry
1
This is your translation

Be careful! Careful !! Be careful !!!

A new way to rob the robbery on the highway: * Number plate robbery *

This is a new way. The robbers first chase you to the parking lot. As soon as you park your vehicle, the robbers wait for your vehicle to take you out of the plate and wait outside. As you arrive at the highway, they will show you your number plate by passing your vehicle, as if they want to return your fallen number plates. Think of it, you stop your vehicle and go to that vehicle. However, when you reach that vehicle, the robbers take the gun on you. Later, they take your vehicle and take you to your desired place and take your spoils and take it very quietly. It's a very thoughtful move, which is not known to any other carrier you pass by. Because you are laughing at them by hanging your vehicle and laughing at them.

******************************************************************
* Do not just leave this post, but you can share it first. *
******************************************************************

paramsinghvicky: ਧੰਨਵਾਦ
ShubhMistry: வரவேற்பு
paramsinghvicky: ੳਕੇ
Similar questions