ਸੰਤੁਲਿਤ ਰਸਾਇਣਕ ਸਮੀਕਰਨ ਕੀ ਹੁੰਦਾ ਹੈ?
Answers
Answered by
7
Answer:
ਰਸਾਇਣਕ ਸਮੀਕਰਨ ਜਾਂ ਰਸਾਇਣਕ ਤੁੱਲਕਰਨ ਕਿਸੇ ਰਸਾਇਣਕ ਕਿਰਿਆ ਦਾ ਨਿਸ਼ਾਨੀਆ ਵੇਰਵਾ ਹੁੰਦਾ ਹੈ ਜਿਸ ਵਿੱਚ ਕਿਰਿਆ ਕਰ ਰਹੀਆਂ ਇਕਾਈਆਂ ਨੂੰ ਖੱਬੇ ਪਾਸੇ ਅਤੇ ਕਿਰਿਆ ਸਦਕਾ ਬਣੀਆਂ ਇਕਾਈਆਂ ਨੂੰ ਸੱਜੇ ਪਾਸੇ ਲਿਖਿਆ ਜਾਂਦਾ ਹੈ। ਪਿਹਲੀ ਰਸਾਇਣਕ ਸਮੀਕਰਨ ਜੀਨ ਬਿਗਣ ਨੇ 1615 ਵਿੱਚ ਤਿਆਰ ਕੀਤੀ ਸੀ।
Similar questions