ਕਦੇ ਰਹਿੰਦੇ ਸੀ ਜੋ ਦਿਲ ਜਾਨ ਬਣਕੇ...
ਹੁਣ ਸਦੀਆ ਤੋ ਲੰਬੀ ਦੂਰੀ ਹੋ ਗਈ...
ਉਹਦੀ ਖੁਸ਼ੀ ਲਈ ਸੁਪਨੇ ਨਿਲਾਮ ਕਰਤੇ....
ਉਹਦੀ ਚਾਹਤ ਸਾਡੀ ਮਜਬੂਰੀ ਹੋ ਗਈ.....
ਬੇਸ਼ਕ ਮੇਰੇ ਹਿਸੇ ਸਾਰੇ ਗਮ ਆ ਗਏ....
ਚਲੋ ਉਹਦੀ ਤਾਂ ਹਰ ਖਵਾੲਿਸ਼ ਪੂਰੀ ਹੋ ਗਈ....
jotuaulakh46:
NICE
Answers
Answered by
2
Very nice keep it up!
Similar questions