English, asked by hembramsulekha207, 3 months ago

ਕਰਣੀ ਵਿਚ ਲੇ ਲੜਕੇ ਨੂੰ ਮੋਤੀ ਕਿਥੇ ਮਿਲਿਆ​

Answers

Answered by sumandeepkaur199
2

ਇਕ ਇਕ ਵਾਰ ਲੇਖਕ ਆਪਣੇ ਪਿਤਾ ਜੀ ਨਾਲ ਉਨ੍ਹਾਂ ਦੇ ਬੰਗਾਲੀ ਮਿੱਤਰ ਦੇ ਘਰ ਗਏ।ਉੱਥੇ ਉਹਨਾਂ ਨੇ ਇਕ ਕੁੱਤਾ ਦੇਖਿਆ ਜਿਸ ਦਾ ਨਾਂ ਮੋਤੀ ਸੀ। ਜਦੋਂ ਉਹ ਆਪਣੇ ਘਰ ਜਾਣ ਲੱਗੇ ਤਾਂ ਲੇਖਕ ਦਾ ਮੂੰਹ ਉਦਾਸ ਲਗ ਰਿਹਾ ਸੀ।ਲੇਖਕ ਦੇ ਪਿਤਾ ਜੀ ਤੇ ਮਿੱਤਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਸੋਨਾ ਮੋਤੀ ਲੈਕੇ ਜਾਣਾ ਹੈ ਤਾਂ ਉਨ੍ਹਾਂ ਨੇ ਕਿਹਾ ਹਾਂ ਤਾਂ ਉਹਨਾਂ ਦੇ ਮਿੱਤਰ ਨੇ ਮੋਦੀ ਨੂੰ ਲੜਕੇ ਨੂੰ ਦੇ ਦਿੱਤਾ।

Similar questions