ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਜਨਮਦਿਨ 'ਤੇ ਸੱਦਾ ਪੱਤਰ ਲਿਖੋ ।
Answers
Answered by
10
112 ਗਲੀ ਨੰਬਰ
ਗਾਂਧੀ ਰੋਡ
ਚੰਡੀਗੜ੍ਹ
ਮੇਰੀ ਪਿਆਰੀ ਸਹੇਲੀ,
ਮੈਂ ਉਮੀਦ ਕਰਦੀ ਹਾਂ ਕਿ ਤੂੰ ਕੀ ਤੂੰ ਠੀਕ ਹੈ ਹੋਵੇ ਜਿਵੇਂ ਕਿ ਕੱਲ ਮੇਰਾ ਜਨਮ ਦਿਨ ਹੈ। ਜਿਸ ਕਾਰਨ ਅਸੀਂ ਘਰ ਵਿੱਚ ਪਾਰਟੀ ਕਰਨੀ ਹੈ। ਤੂੰ ਤੇ ਤੇਰੇ ਘਰ ਦੇ ਜੀਆਂ ਨੂੰ ਜ਼ਰੂਰ ਇਸ ਪਾਰਟੀ ਵਿਚ ਆਉਣਾ ਹੈ ਮੈਂ ਤੇਰਾ ਇੰਤਜ਼ਾਰ ਕਰਾਂਗੀ।
ਤੇਰੀ ਪਿਆਰੀ ਸਹੇਲੀ
ਸ਼ਾਨੂ
Answered by
3
- ਆਪਣੇ ਮਿੱਤਰ ਨੂੰ ਆਪਣੇ ਜਨਮ ਦਿਨ ਦੀ ਪਾਰਟੀ ਵਿੱਚ ਸਨਮਾਨ ਕਰਨ ਲਈ ਪ੍ਰਾਰਥਨਾ ਪੱਤਰ ਲਿਖੋ
Similar questions