Art, asked by gurpreetkaur987sa, 3 months ago

ਭਾਰਤ ਮਾਂ ਅਸੀਂ ਬੱਚੜੇ ਤੇਰੇ, ਅਰਦਾਸਾਂ ਇਹ ਕਰਦੇ ਹਾਂ। ਜੀਵਨ ਭਰ ਤੇਰੀ ਸੇਵਾ ਕਰਨੀ, ਸੀਸ ਚਰਨਾਂ ਵਿੱਚ ਧਰਦੇ ਹਾਂ। ਤੇਰੀ ਅਜ਼ਾਦੀ ਦੀ ਖ਼ਾਤਰ, ਹੱਸ-ਹੱਸ ਸੂਲੀ ਚੜ੍ਹ ਜਾਵਾਂਗੇ । 2 ਦੁਸ਼ਮਣ ਨੂੰ ਲਲਕਾਰ ਕੇ ਮਾਤਾ, ਉਸਦੇ ਅੱਗੇ ਖੜ ਜਾਵਾਂਗੇ। ਜੀਓ ਅਤੇ ਜਿਉਣ ਦਿਓ, ਨਾ ਦੇਖ ਕਿਸੇ ਨੂੰ ਸੜਦੇ ਹਾਂ। ਜੀਵਨ ਭਰ ਤੇਰੀ ਸੇਵਾ ਕਰਨੀ ਪ੍ਰਸ਼ਨ 1. ਭਾਰਤ ਮਾਂ ਦੇ ਬੱਚੇ ਜੀਵਨ ਭਰ ਕਿਸ ਦੀ ਸੇਵਾ ਕਰਨੀ ਚਾਹੁੰਦੇ ਹਨ ? ਬਨ 2. ਅਸੀਂ ਕਿਸ ਦੇ ਬੱਚੜੇ ਹਾਂ ? ਜਨ3. ਭਾਰਤ ਮਾਂ ਦੇ ਬੱਚੇ ਕਿਸ ਦੀ ਖ਼ਾਤਰ ਹੱਸ-ਹੱਸ ਸੂਲੀ ਚੜ੍ਹਨ ਲਈ ਤਿਆਰ ਹਨ ?​

Answers

Answered by randhawasaab3334
1

Answer:

1 \: answer \: bahart \: maa \: di \\ 2answer \: bahart \: maa \: de \\ 3 \: answer \: bahart \: maa \: di \: ajadi \: lai

Similar questions