English, asked by sukhrajroomi, 2 months ago

ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ ਤੇ ਪਹਿਲੇ ਮਹਾਨ ਸਿੱਖ ਰਾਜਾ ।
ਸਨ।ਉਹ ਇੱਕ ਅੱਖੋਂ ਹੀਣ ਸਨ। ਬਚਪਨ ਵਿੱਚ ਚੇਚਕ ਕਾਰਨ ਉਹਨਾਂ ਦੀ ਇੱਕ ਅੱਖ ਜਾਂਦੀ ਰਹੀ ਪਰ
ਉਹਨਾਂ ਦੀ ਪਿਆਰੀ ਜਨਤਾ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਸੀ। ਉਹਨਾਂ ਦਾ ਕਹਿਣਾ ਸੀ ਕਿ
ਮਹਾਰਾਜਾ ਸਭ ਨੂੰ ਇੱਕ ਨਜ਼ਰ ਨਾਲ ਵੇਖਦੇ ਹਨ ਭਾਵ ਕੋਈ ਗਰੀਬ ਹੋਵੇ ਜਾਂ ਅਮੀਰ ਉਹਨਾਂ ਲਈ
ਸਭ ਇੱਕ ਸਮਾਨ ਸਨ। ਇਸੇ ਲਈ ਉਹ ਆਪਣੇ ਰਾਜ ਦੀ ਜਨਤਾ ਦੇ ਚਹੇਤੇ ਸਨ। ਮਹਾਰਾਜਾ
ਰਣਜੀਤ ਸਿੰਘ ਅਕਸਰ ਆਪਣੀ ਜਨਤਾ ਦੀਆਂ ਦੁੱਖ-ਤਕਲੀਫ਼ਾਂ ਤੋਂ ਜਾਣੂ ਰਹਿਣ ਲਈ ਆਪਣੇ
ਰਾਜ ਵਿੱਚ ਘੁੰਮਦੇ ਰਹਿੰਦੇ ਸਨ।

ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਕਿਸ ਤਰ੍ਹਾਂ ਦੀ ਸ਼ਖ਼ਸੀਅਤ ਦੇ ਮਾਲਕ ਸਨ ? ਉਹ ਸਿੱਖਾਂ ਦੇ ਕਿੰਨਵੇਂ
ਰਾਜਾਸਨ ?

ਪ੍ਰਸ਼ਨ 2. ਮਹਾਰਾਜਾ ਸਾਹਿਬ ਇੱਕ ਅੱਖ ਤੋਂ ਕੀ ਸਨ ਤੇ ਇਹ ਕਿਵੇਂ ਹੋਇਆ ?

ਪ੍ਰਸ਼ਨ 3 ਪਰਜਾ ਆਪਣੇ ਮਹਾਰਾਜਾ ਬਾਰੇ ਕੀ ਕਹਿੰਦੀ ਸੀ ?

Answers

Answered by kakkarmehak435
2

Answer:

Hey Buddy! Your answer is in the attachment

I HOPE THIS WILL HELP YOU PLEASE MARK ME AS BRAINLIEST

Attachments:
Similar questions