Physics, asked by sk1334265gmailcom, 3 months ago

ਚੰਗੇ ਖਿਡਾਰੀ ਦੇ ਕੋਈ ਦੋ ਗੁਣ ਦੱਸੋ ?​

Answers

Answered by Anonymous
39

ਉੱਤਰ:

ਖਿਡਾਰੀ ਉਹ ਹੁੰਦਾ ਹੈ ਜਿਹੜਾ ਕੌਈ ਖੇਲ ਨੂੰ ਖੇਡੇ। ਚੰਗੇ ਖਿਡਾਰੀ ਵਿੱਚ ਬਹੁਤ ਗੁਣ ਹੁੰਦੇ ਹਨ। ਇਹੀ ਗੁਣ ਹੁੰਦੇ ਹਨ ਜਿਹੜੇ ਉਸ ਨੂੰ, ਉਸਦੀ ਮਨਭਾਉਂਦੀ ਖੇਲ ਵਿੱਚ ਜਤਾਉਂਦੇ ਹਨ।

ਚੰਗੇ ਖਿਡਾਰੀ ਦੇ ਗੁਣ ਇਸ ਤਰ੍ਹਾਂ ਹਨ:

  • ਇਕ ਚੰਗਾ ਖਿਡਾਰੀ ਅਨੁਸਾਸ਼ਨ ਦਾ ਪਾਲਣ ਕਰਦਾ ਹੈ। ਉਹ ਆਪਣੀ ਖੇਲ ਵਿੱਚ ਵੀ ਅਨੁਸ਼ਾਸਨ ਰੱਖਦਾ ਹੈ।

  • ਉਹ ਆਪਣੇ ਆਪ ਉਤੇ ਵਿਸ਼ਵਾਸ਼ ਰੱਖਦਾ।

  • ਉਸ ਨੂੰ ਹਰ ਸਮੇਂ ਆਪਣੀ ਖੇਲ ਬਾਰੇ ਕੁਝ ਨਾ ਕੁਝ ਜਾਨਣ ਦੀ ਰੁਚੀ ਰਹਿੰਦੀ ਹੈ।

  • ਉਹ ਆਪਣੀ ਬਾਕੀ ਖੇਲ ਦੇ ਖਿਡਾਰੀਆਂ ਨਾਲ ਵੀ ਸਹਿਯੋਗ ਕਰਦਾ ਹੈ।

  • ਉਹ ਆਪਣੇ ਵਿਚਾਰਾਂ ਦਾ ਯੋਗਦਾਨ ਪਾਉਂਦਾ ਹੈ।

  • ਚੰਗਾ ਖਿਡਾਰੀ ਹਮੇਸ਼ਾਂ ਕਿਰਿਆਸ਼ੀਲ ਹੁੰਦਾ ਹੈ ਭਾਵ ਉਹ ਆਪਣੀ ਖੇਡ ਨੂੰ ਕਿਸੇ ਵੀ ਸਮੇਂ ਖੇਡਣ ਲਈ ਤਿਆਰ ਰਹਿੰਦਾ ਹੈ।

  • ਉਹ ਆਪਣੇ ਵਿਚਾਰ ਸਾਂਝੇ ਕਰਨ ਤੋਂ ਕਦੀ ਨਹੀਂ ਡਰਦਾ ਅਤੇ ਆਪਣੇ ਘਰ ਦੇ ਬਾਕੀ ਖਿਡਾਰੀਆਂ ਨਾਲ ਵਿਚਾਰ ਸਾਂਝੇ ਕਰਦਾ ਹੈ।

  • ਚੰਗਾ ਖਿਡਾਰੀ ਸਹਿਕਾਰੀ, ਭਰੋਸੇਯੋਗ ਅਤੇ ਉਸਾਰੂ ਹੁੰਦਾ ਹੈ।

_______________________________

Similar questions