ਸੁਪਨੇ ਬਣ ਕੇ ਰਹਿ ਗਏ ਸਸਤੇ ਵੇਲਿਆਂ ਦੇ।
ਕਿੱਧਰ ਗਏ ਜ਼ਮਾਨੇ ਮੇਲਿਆਂ-ਗੇਲਿਆਂ ਦੇ
ਕਿੱਧਰ ਗਈ ਸੁਰੀਲੀ ਟਿੱਕ-ਇੱਕ
ਸ਼ਾਨ ਨਿਰਾਲੀ ਹੀ ਸੀ ਪਿੰਡ ਦੀਆਂ ਜੂਹਾਂ ਦੀ
ਝੋਲੇ ਭਰ-ਭਰ ਆਉਂਦੇ ਪੈਸੇ-ਧੇਲਿਆਂ ਦੇ
ਖਾਣ-ਪੀਣ ਦੇ ਸ਼ੌਕ ਅਤੇ ਡੰਡ ਪੇਲਣ ਦੇ
ਭੰਗੜੇ ਪਾਉਣੇ, ਕੌਡ-ਕਬੱਡੀ ਖੇਲਣ ਦੇ।
ਲਾਗੇ ਨਹੀ ਸਨ ਜਾਦੇ ਹੋਰ ਝਮੇਲਿਆ ਦੇ
ਸਰੂਆ ਜੇਹੇ ਹੁੰਦੇ ਪੁੱਤਰ ਮਾਂਵਾ ਦੇ
ਘਰ-ਘਰ ਵੱਗ ਹੁੰਦੇ ਸੀ ਮੱਥਾ-ਗਾਵਾ ਦੇ
ਹਾਥੀਆ ਵਰਗੇ ਘੋੜੇ ਵਿੱਚ ਤਬੇਲਿਆਂ ਦੇ
1) ਕਵੀ ਕਿਸ ਪੁਰਾਣੇ ਸਮੇਂ ਨੂੰ ਯਾਦ ਕਰਦਾ ਹੈ ?
in ਲੋਕਾਂ ਦੇ ਬੈਂਕ ਕਿਹੋ-ਜਿਹੇ ਸਨ ?
(1) ਲੋਕ ਕਿਹੋ-ਜਿਹੇ ਹੁੰਦੇ ਸਨ ਅਤੇ ਘਰਾਂ ਵਿੱਚ ਕੀ ਰੱਖਦੇ ਸਨ ?
Answers
Answered by
0
Answer:
ਸੁਪਨੇ ਬਣ ਕੇ ਰਹਿ ਗਏ ਸਸਤੇ ਵੇਲਿਆਂ ਦੇ।
ਕਿੱਧਰ ਗਏ ਜ਼ਮਾਨੇ ਮੇਲਿਆਂ-ਗੇਲਿਆਂ ਦੇ
ਕਿੱਧਰ ਗਈ ਸੁਰੀਲੀ ਟਿੱਕ-ਇੱਕ
ਸ਼ਾਨ ਨਿਰਾਲੀ ਹੀ ਸੀ ਪਿੰਡ ਦੀਆਂ ਜੂਹਾਂ ਦੀ
ਝੋਲੇ ਭਰ-ਭਰ ਆਉਂਦੇ ਪੈਸੇ-ਧੇਲਿਆਂ ਦੇ
ਖਾਣ-ਪੀਣ ਦੇ ਸ਼ੌਕ ਅਤੇ ਡੰਡ ਪੇਲਣ ਦੇ
ਭੰਗੜੇ ਪਾਉਣੇ, ਕੌਡ-ਕਬੱਡੀ ਖੇਲਣ ਦੇ।
ਲਾਗੇ ਨਹੀ ਸਨ ਜਾਦੇ ਹੋਰ ਝਮੇਲਿਆ ਦੇ
ਸਰੂਆ ਜੇਹੇ ਹੁੰਦੇ ਪੁੱਤਰ ਮਾਂਵਾ ਦੇ
ਘਰ-ਘਰ ਵੱਗ ਹੁੰਦੇ ਸੀ ਮੱਥਾ-ਗਾਵਾ ਦੇ
ਹਾਥੀਆ ਵਰਗੇ ਘੋੜੇ ਵਿੱਚ ਤਬੇਲਿਆਂ ਦੇ
1) ਕਵੀ ਕਿਸ ਪੁਰਾਣੇ ਸਮੇਂ ਨੂੰ ਯਾਦ ਕਰਦਾ ਹੈ ?
in ਲੋਕਾਂ ਦੇ ਬੈਂਕ ਕਿਹੋ-ਜਿਹੇ ਸਨ ?
(1) ਲੋਕ ਕਿਹੋ-ਜਿਹੇ ਹੁੰਦੇ ਸਨ ਅਤੇ ਘਰਾਂ ਵਿੱਚ ਕੀ ਰੱਖਦੇ ਸਨ ?
Similar questions