World Languages, asked by laddidandiwal001, 3 months ago

ਵਾਕ ਦੀ ਪਰਿਭਾਸ਼ਾ ਦਿਓ।​

Answers

Answered by nehaayra88
0

Explanation:

ਵਾਕ ਸ਼ਬਦਾ ਨਾਲ ਮਿਲ ਕੇ ਬਣਦਾ ਹੈ। ਹਰ ਸ਼ਬਦ ਦਾ ਆਪਣਾ ਅਰਥ ਹੁੰਦਾ ਹੈ। ਸ਼ਬਦਾਂ ਦਾ ਸਮੂਹ ਜੋ ਕੇ ਸ਼ਬਦਾ ਦਾ ਸਹੀ ਅਰਥ ਦੱਸੇ ਇਹਨੂੰ ਹੀ ਵਾਕ ਕਹਿੰਦੇ ਹਨ।

Similar questions