World Languages, asked by laddidandiwal001, 2 months ago


(ਉ) ਕੰਪਿਊਟਰ ਦੇ ਕਿਸੇ ਦੋ ਮੁੱਖ ਅੰਗਾਂ ਦੇ ਨਾਂ ਲਿਖੋ ਅਤੇ ਉਹਨਾਂ ਦੇ ਕਾਰਜਾਂ ਬਾਰੇ ਸੰਖੇਪ ਵਿੱਚ ਲਿਥੋ​

Answers

Answered by sguru2588
1

Answer:

ਕੰਪਿਊਟਰ ਦੇ ਦੋ ਮੁੱਖ ਅੰਗ ਹਨ :

ਸੀ ਪੀ ਯੂ :- ਇਸ ਨੂੰ ਕੰਪਿਊਟਰ ਦਾ ਦਿਮਾਗ ਮੰਨਿਆ ਜਾਂਦਾ ਹੈ। ਜੋ ਵੀ ਇਨਪੁਟ ਕਰਦੇ ਹਾਂ ਉਹ ਸਭ ਕੁਛ ਇਸ ਵਿਚ ਪ੍ਰੋੈਸਿੰਗ ਹੁੰਦਾ ਹੈ ਤੇ ਸਾਨੂੰ ਸਾਡੀ ਦਾ ਜਵਾਬ ਮਿਲਦਾ ਹੈ। ਸੀ ਪੀ ਯੂ ਹੀ ਸਾਰੇ ਕੰਪਿਊਟਰ ਨੂੰ ਕੰਟਰੋਲ ਕਰਦਾ ਹੈ।

ਕੀਬੋਰਡ:- ਇਸ ਨਾਲ ਅਸੀਂ ਕੰਪਿਊਟਰ ਵਿਚ ਜੀ ਕੁਛ ਵੀ ਲਿਖਣਾ ਚਾਹੁੰਦੇ ਹਾਂ ਲਿਖ ਸਕਦੇ ਆ। ਇਸ ਰਾਹੀਂ ਹੀਂ ਅਸੀਂ ਕੰਪਿਊਟਰ ਵਿਚ ਇਨਪੁਟ ਦੇਂਦੇ ਹਾਂ। ਇਸ ਵਿਚ ਕੁਲ 101 ਬਟਨ ਹੁੰਦੇ ਹਨ

Similar questions