India Languages, asked by Satnamsingh9559, 2 months ago

ਹੇਠਲੇ ਨਾਂਵ ਸ਼ਬਦਾਂ ਦੀ ਕਿਸਮ ਲਿਖੋ:-

ਪੰਜਾਬ , ਲੋਕ, ਮਿਹਨਤੀ, ਜੂਸ, ਸਿਹਤ , ਦੋਸਤ, ਜੱਥੇ ,
ਅੱਜ, ਗਰਮੀ, ਲਾਲ ਕਿਲਾ, ਦਿੱਲੀ , ਹੀਰਾ, ਕੀਮਤੀ
ਅੰਬ, ਖੱਟਾ, ਪਾਣੀ, ਜੱਗ, ਆਟਾ, ਮਹਿੰਗਾ

Answers

Answered by gurpreetsingh2506
0

Answer:

ਪੰਜਾਬ: ਖਾਸ ਨਾਂਵ

ਲੋਕ: ਆਮ ਨਾਂਵ

ਮਿਹਨਤੀ: ਭਾਵਵਾਚਕ ਨਾਂਵ

ਜੂਸ: ਵਸਤੂਵਾਚਕ ਨਾਂਵ

ਸਿਹਤ: ਭਾਵਵਾਚਕ ਨਾਂਵ

ਦੋਸਤ: ਆਮ ਨਾਂਵ

ਜੱਥੇ: ਇਕਥਵਚਕ ਨਾਂਵ

ਅੱਜ:ਆਮ ਨਾਂਵ

ਗਰਮੀ: ਭਾਵਵਾਚਕ ਨਾਂਵ

ਲਾਲ ਕਿਲਾ:ਖਾਸ ਨਾਂਵ

ਦਿੱਲੀ: ਖਾਸ ਨਾਂਵ

ਹੀਰਾ: ਵਸਤੂਵਾਚਕ ਨਾਂਵ

ਕੀਮਤੀ: ਭਾਵਵਾਚਕ ਨਾਂਵ

ਅੰਬ: ਵਸਤੂਵਾਚਕ ਨਾਂਵ

ਖੱਟਾ: ਭਾਵਵਾਚਕ ਨਾਂਵ

ਪਾਣੀ: ਵਸਤੂਵਾਚਕ ਨਾਂਵ

ਜੱਗ: ਇਕੱਠਵਚਕ ਨਾਂਵ

ਆਟਾ: ਵਸਤੂਵਾਚਕ ਨਾਂਵ

ਮਹਿੰਗਾ: ਭਾਵਵਾਚਕ ਨਾਂਵ

hope it will help you plz mark it as brailiest

Similar questions