Social Sciences, asked by anchalvanshika, 1 month ago

ਪਾਣੀ ਦੀ ਸਾਂਭ ਸੰਭਾਲ ਕਿਉਂ ਜ਼ਰੂਰੀ ਹੈ​

Answers

Answered by ParAm776
1

ਪਾਣੀ ਦੀ ਸਾਂਭ ਸੰਭਾਲ ਇਸ ਲਈ ਜ਼ਰੂਰੀ ਹੈ ਕਿਉਂਕਿ ਪਾਣੀ ਇੱਕ ਅਮੁੱਲੀ ਦੌਲਤ ਹੈ। ਜੇਕਰ ਅਸੀਂ ਗੰਦਾ ਪਾਣੀ ਪੀਵਾਂਗੇ ਤਾਂ ਅਸੀਂ ਕਈ ਬਿਮਾਰੀਅਾਂ ਸ਼ਿਕਾਰ ਹੋ ਸਕਦੇ ਹਾਂ। ਅਸੀਂ ਹਮੇਸ਼ਾ ਪਾਣੀ ਦੀ ਦੁਰਵਰਤੋਂ ਕਰਦੇ ਰਹਿੰਦੇ ਹਾਂ। ਪਰ ਅਸੀਂ ਇਹ ਨਹੀਂ ਸੋਚਦੇ ਕਿ ਜਲ ਹੈ ਤਾਂ ਜੀਵਨ ਹੈ

Similar questions