ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਪ੍ਰਬੰਧਕ, ਨਿਗਰਾਨੀ, ਅਚਨਚੇਤ, ਸਲਾਹ, ਬਹਾਦਰੀ
Answers
Answered by
7
Answer:
Your Ans
ਪ੍ਰਬੰਧਕ = ਸਾਡਾ ਸਕੂਲ ਪ੍ਰਬੰਧਕ ਬਹੁਤ ਚੰਗਾ ਹੈਂ।
ਨਿਗਰਾਨੀ = ਸਾਨੂੰ ਛੋਟੇ ਬੱਚਿਆਂ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ।
ਅਚਨਚੇਤ = ਮੈਨੂੰ ਅਚਨਚੇਤ ਕੋਈ ਕੰਮ ਪੈ ਗਿਆ ਜਿਸ ਕਾਰਨ ਮੈਂ ਲੇਟ ਹੋ ਗਿਆ।
ਸਲਾਹ = ਹਮੇਸ਼ਾ ਸਾਡੇ ਬਜ਼ੁਰਗਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਬਹਾਦਰੀ = ਅੱਜ ਤੁਸੀ ਚੋਰਾਂ ਨੂੰ ਫੜਾ ਕੇ ਬੜਾ ਹੀ ਬਹਾਦਰੀ ਵਾਲਾ ਕੰਮ ਕੀਤਾ ਹੈ।
Hope this Helpful
Similar questions