Hindi, asked by madhavbhusahalbhusah, 2 months ago

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਕੁਦਰਤ, ਖ਼ੁਸ਼ਹਾਲੀ, ਤਜਰਬਾ, ਰਿਵਾਜ, ਮਹੱਤਤਾ​

Answers

Answered by vasvi2407
3

Answer:

੧) ਕੁਦਰਤ ਸਾਨੂੰ ਬਹੁਤ ਕੁੱਛ ਸਿਖਾਉਂਦੀ ਹੈ।

੨) ਦਿਵਾਲੀ ਦੇ ਤਿਉਹਾਰ ਤੇ ਸਾਰੇ ਪਾਸੇ ਖੁਸ਼ਹਾਲੀ ਛਆ ਜਾਂਦੀ ਹੈ।

੩) ਮੇਰਾ ਤਜੁਰਬਾ ਕਹਿੰਦਾ ਹੈ ਕਿ ਅੱਜ ਬਾਰਿਸ਼ ਨਹੀਂ ਆਵੇਗੀ।

੪) ਪੂਰਨੇ ਜ਼ਮਾਨੇ ਵਿੱਚ ਰਿਵਾਜ਼ ਨੂੰ ਬੜਾ ਮੰਨਿਆ ਜਾਂਦਾ ਸੀ।

੫) ਤਿਰੰਗੇ ਦੀ ਮਹਤਤਾ ਬਹੁਤ ਨਿਰਾਲੀ ਹੈ।

Similar questions